ਆਗਾਮੀ ਚੋਣਾਂ ਦੀ ਤਿਆਰੀ-ਕਾਂਗਰਸ ਪਾਰਟੀ ਦੇ ਸੰਗਠਨ ਸਿਰਜਨ ਅਭਿਆਨ ਤਹਿਤ ਹਲਕਾ ਦਾਖਾ 'ਚ ਸਫ਼ਲ ਮੀਟਿੰਗ
ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸੰਗਠਨ ਸਿਰਜਨ ਅਭਿਆਨ ਹੇਠ ਮੀਟਿੰਗ ਸਮੇਂ ਜ਼ਿਲ੍ਹਾ ਅਬਜ਼ਰਬਰ ਡਾ: ਸ਼ਿਖਾ ਮੀਲ ਨਾਲ ਕੈਪਟਨ ਸੰਦੀਪ ਸੰਧੂ, ਮੇਜਰ ਸਿੰਘ ਮੁੱਲਾਂਪੁਰ, ਸਤਿੰਦਰਪਾਲ ਸਿੰਘ ਕਾਕਾ, ਪ੍ਰੇਮ ਸਿੰਘ ਸੇਖੋਂ, ਸੁਖਵਿੰਦਰ ਸਿੰਘ, ਸਮੁੱਚੀ ਫਰੰਟਲ ਆਰਗੇਨਾਈਜੇਸ਼ਨ | ਤਸਵੀਰ: ਕ੍ਰਿਪਾਲ ਹੰਬੜਾਂ
<br/>
30-08-2025