12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਝੋਨੇ ਦੀ ਫ਼ਸਲ 'ਤੇ ਪੀਲੀ ਕੁੰਗੀ ਦਾ ਹਮਲਾ

ਅਜੀਤ ਡੈਸਕ 21-09-2025
ਘੁੰਮਣਾਂ, 20 ਸਤੰਬਰ (ਮਹਿੰਦਰ ਪਾਲ ਸਿੰਘ)-ਕਿਸਾਨ ਹਮੇਸ਼ਾ ਕੁਦਰਤੀ ਆਫਤਾਂ, ਕਦੇ ਫ਼ਸਲ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੇ ਮੰਡੀਕਰਨ ਆਦਿ ਮੁਸੀਬਤਾਂ ਨਾਲ ਘਿਰਿਆ ਰਹਿੰਦਾ ਹੈ | ਪਹਿਲਾਂ ਭਾਰੀ ਬਰਸਾਤ ਤੇ ਹੜ੍ਹਾਂ ਨੇ ਫ਼ਸਲਾਂ ਖਰਾਬ ਕਰ ਦਿੱਤੀਆਂ ਹੁਣ ਝੋਨੇ ਦੀ ਫ਼ਸਲ 'ਤੇ ਪੀਲੀ ਕੁੰਗੀ ਨੇ ਜ਼ੋਰਦਾਰ ਹਮਲਾ ਕੀਤਾ, ਜਿਸ ਨਾਲ ਝੋਨੇ ਦੇ ਝਾੜ ਤੇ ਕੁਆਲਿਟੀ 'ਚ ਫਰਕ ਆ ਸਕਦਾ ਹੈ | ਕਿਸਾਨ ਜੱਗਾ ਪਹਿਲਵਾਨ, ਅਮਰੀਕ ਸਿੰਘ, ਸੋਡੀ ਸਿੰਘ, ਸਤਨਾਮ ਸਿੰਘ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਕੁੱਝ ਨਮੀ ਤੇ ਝੋਨੇ ਦੇ ਖਰਾਬ ਰੰਗ ਤੋਂ ਛੋਟ ਮਿਲੇ |
ਪਿਛਲੀ ਖ਼ਬਰ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਕੱਢਣਾ ਹੱਲ ਨਹੀਂ ਹੈ ਪਛਾਣ ਜ਼ਰੂਰੀ-ਭਾਰਤੀ ਆਂਗਰਾ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ, ਪ੍ਰਬੰਧਾਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।