28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਭਾਰਤ ਵਿਕਾਸ ਪ੍ਰੀਸ਼ਦ ਨੇ ਪ੍ਰਾਈਮੋ ਕੈਮੀਕਲ ਦੇ ਸਹਿਯੋਗ ਨਾਲ 15 ਲੜਕੀਆਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ <br/>

ਭਾਰਤ ਵਿਕਾਸ ਪ੍ਰੀਸ਼ਦ ਵਲੋਂ 15 ਲੜਕੀਆਂ ਨੂੰ ਸਲਾਈ ਮਸ਼ੀਨਾਂ ਵੰਡੇ ਜਾਣ ਮੌਕੇ ਦੀ ਤਸਵੀਰ | <br/> 31-08-2025
ਨੰਗਲ, 30 ਅਗਸਤ (ਪ੍ਰੀਤਮ ਸਿੰਘ ਬਰਾਰੀ)-ਭਾਰਤ ਵਿਕਾਸ ਪ੍ਰੀਸ਼ਦ ਵਲੋ ਸਿਲਾਈ ਸੈਂਟਰ ਸਿੱਖ ਕੇ ਆਪਣਾ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਪ੍ਰਾਈਮ ਨੂੰ ਕੈਮੀਕਲਸ ਲਿਮਟਿਡ ਦੇ ਸਹਿਯੋਗ ਨਾਲ 15 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਅਜੇ ਸ਼ਰਮਾ ਜੀ.ਐਮ., ਸੰਜੀਵ ਮੈਨੇਜਰ ਐਚ. ਆਰ., ਰਵੀ ਚੌਹਾਨ ਏ.ਐਮ.ਐਚ.ਆਰ ਅਤੇ ਗੁਰਵਿੰਦਰ ਸਿੰਘ ਸੰਧੂ ਸਿਕਿਉਰਿਟੀ ਅਫ਼ਸਰ ਸ਼ਾਮਿਲ ਹੋਏ | ਇਸ ਮੌਕੇ ਉਨਾਂ ਆਖਿਆ ਕਿ ਅਜੋਕੇ ਸਮੇਂ ਅੰਦਰ ਲੜਕੀਆਂ ਕਿਸੇ ਨਾਲੋਂ ਘੱਟ ਨਹੀਂ ਹਨ ਅਤੇ ਸਿਲਾਈ ਦਾ ਕੋਰਸ ਕਰਕੇ ਆਤਮ ਨਿਰਭਰ ਬਣ ਕੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ | ਭਾਰਤ ਵਿਕਾਸ ਪਰਿਸ਼ਦ ਐਨ.ਜੀ.ਓ ਵਲੋਂ ਜਗਮੋਹਨ ਸਿੰਘ ਵਾਲੀਆ ਪ੍ਰਧਾਨ, ਭਾਰਤ ਵਿਕਾਸ ਪਰਿਸ਼ਦ ਅਸ਼ੋਕ ਮਨੋਚਾ ਐਡਵੋਕੇਟ, ਰਾਜਨ ਸੋਨੀ ਜਨਰਲ ਸੈਕਟਰੀ, ਜਰਨੈਲ ਸਿੰਘ ਸੰਧੂ ਸਾਬਕਾ ਪ੍ਰਧਾਨ ਅਤੇ ਸੌਰਵ ਗੁਪਤਾ ਮੀਤ ਪ੍ਰਧਾਨ ਹਾਜ਼ਰ ਸਨ |

ਪਿਛਲੀ ਖ਼ਬਰ ਬੀਬੀ ਸਰਬਜੀਤ ਕੌਰ ਦੇ ਦਿਹਾਂਤ 'ਤੇ ਡਾ. ਚੀਮਾ, ਭਾਈ ਚਾਵਲਾ ਸਮੇਤ ਹੋਰਨਾਂ ਵਲੋਂ ਦੁੱਖ ਦਾ ਇਜ਼ਹਾਰ <br/> ਅਗਲੀ ਖ਼ਬਰ ਮਧੂਵਨ ਸਕੂਲ ਦੇ ਸਿਮਰਨਪ੍ਰੀਤ ਨੇ ਨੀਟ ਪ੍ਰੀਖਿਆ 'ਚ ਰੈਂਕ ਪ੍ਰਾਪਤ ਕਰਕੇ ਵੈਟਰਨਰੀ ਸਾਇੰਸ ਡਿਗਰੀ 'ਚ ਪ੍ਰਾਪਤ ਕੀਤੀ ਸੀਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।