26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਉੱਘੇ ਉਦਯੋਗਪਤੀ ਵਰਿੰਦਰ ਪਾਲ ਸਿੰਘ ਬਿਮਰਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ <br/>

ਅਜੀਤ ਡੈਸਕ 20-09-2025
ਨੰਗਲ, 19 ਸਤੰਬਰ (ਪ੍ਰੀਤਮ ਸਿੰਘ ਬਰਾਰੀ)- ਨੰਗਲ ਦੇ ਉੱਘੇ ਉਦਯੋਗਪਤੀ ਵਰਿੰਦਰ ਪਾਲ ਸਿੰਘ ਬਿਮਰਾ 67 ਸਾਲ ਦੇ ਬੀਤੀ 15 ਸਤੰਬਰ ਨੂੰ ਹੋਏ ਦਿਹਾਂਤ 'ਤੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਆਗੂਆਂ ਵਲੋਂ ਬਿਮਰਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਦੁਖਦਾਈ ਘੜੀ ਵਿਚ ਬਿਮਰਾ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਵਾਲਿਆਂ ਵਿਚ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਸਾਬਕਾ ਸਪੀਕਰ ਪੰਜਾਬ ਰਾਣਾ ਕੇ ਪੀ ਸਿੰਘ, ਸ੍ਰੀ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਜੀਵ ਗੌਤਮ, ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ, ਇੰਪਰੂਵਮੈਂਟ ਟਰਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਮੈਡਮ ਦਿਵਿਆ ਰਾਣਾ ਕੰਵਰ, ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਠੇਕੇਦਾਰ ਰਜਿੰਦਰ ਸਿੰਘ, ਗੁਰਦੀਪ ਸਿੰਘ ਕੰਗ ਮੈਨੇਜਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਐਡਵੋਕੇਟ ਹਰਦੇਵ ਸਿੰਘ ਹੈਪੀ ਐਡੀਸ਼ਨਲ ਮੈਨੇਜਰ, ਤਲਵਿੰਦਰ ਸਿੰਘ ਬਰਾਰੀ, ਜਥੇਦਾਰ ਗੁਰਦੀਪ ਸਿੰਘ ਬਾਵਾ, ਹਰਵਿੰਦਰ ਸਿੰਘ ਬਿੰਦਰਾ, ਨਗਰ ਕੌਂਸਲ ਕੌਂਸਲ ਦੇ ਮੀਤ ਪ੍ਰਧਾਨ ਮੈਡਮ ਅਨੀਤਾ ਸ਼ਰਮਾ, ਕੌਂਸਲਰ ਅਸ਼ੋਕ ਪੁਰੀ, ਦੀਪਕ ਨੰਦਾ, ਰਾਜੇਸ਼ ਚੌਧਰੀ, ਮੈਡਮ ਸੋਨੀਆ ਸੈਣੀ, ਪ੍ਰਦੀਪ ਸੋਨੀ, ਸਾਬਕਾ ਕੌਂਸਲਰ ਰਾਜ ਸਿੰਘ, ਡਾਕਟਰ ਰਵਿੰਦਰ ਦੀਵਾਨ, ਪ੍ਰਤਾਪ ਸੈਣੀ ,ਰਾਜੀ ਖੰਨਾ, ਸੀਏ ਵੋਹਰਾ, ਕਰਨੈਲ ਸਿੰਘ ਭਾਊਵਾਲ, ਤਰਲੋਚਨ ਸਿੰਘ, ਹਰਪਾਲ ਸਿੰਘ ਭਸੀਨ, ਸ਼ਾਇਰ ਬਲਵੀਰ ਸਿੰਘ ਸੈਣੀ , ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ, ਪ੍ਰਧਾਨ ਕੁਲਦੀਪ ਸਿੰਘ ਅÏਜਲਾ, ਅਵਤਾਰ ਸਿੰਘ ਤਾਰੀ, ਪਿ੍ੰਸੀਪਲ ਡਾਕਟਰ ਜਗਦੀਪ ਸਿੰਘ ਦੂਆ, ਸੰਦੀਪ ਮਿੱਤਲ ਗੋਲਡੀ, ਪਰਮਜੀਤ ਸਿੰਘ, ਸੁਖਵੰਤ ਸਿੰਘ ਸੈਣੀ, ਐਡਵੋਕੇਟ ਅਸ਼ੋਕ ਮਨੋਚਾ, ਸਤਨਾਮ ਸਿੰਘ ਲਾਦੀ, ਡਾਕਟਰ ਵਨੀਤ ਸ਼ਰਮਾ ਐਮ.ਡੀ ਮੈਡੀਸਨ, ਡਾਕਟਰ ਅਸ਼ੋਕ ਸ਼ਰਮਾ, ਡਾਕਟਰ ਬੀ.ਐਸ ਸ਼ੇਰ ਗਿੱਲ ,ਕਪੂਰ ਸਿੰਘ, ਕੁਲਤਾਰ ਸਿੰਘ ਬਿੱਟਾ, ਠੇਕੇਦਾਰ ਸਿਮਰਇੰਦਰ ਸਿੰਘ, ਕੁਲਦੀਪ ਸਿੰਘ, ਜਰਨੈਲ ਸਿੰਘ ਸੰਧੂ, ਚੰਦਨ ਰਾਣਾ ਚਿੰਪੂ, ਸਾਹਿਲ ਕਪਿਲਾ, ਅਸ਼ੋਕ ਸਚਦੇਵਾ ਸਮਾਜ ਸੇਵਕ, ਐਡਵੋਕੇਟ ਮਨੂ ਸਚਦੇਵਾ, ਜਸਵਿੰਦਰ ਸਿੰਘ ਸੈਣੀ ਗਿਆਨ ਟਾਇਰ ਵਾਲੇ, ਤੇਜਾ ਸਿੰਘ ਨਿੱਕੂ ਨੰਗਲ, ਨਰਿੰਦਰ ਸਿੰਘ ਚੰਗਿਆੜਾ, ਬਾਬਾ ਨਰਿੰਦਰ ਸਿੰਘ, ਤਰਨਜੀਤ ਸਿੰਘ ਸ਼ਮੀ, ਬਲਵਿੰਦਰ ਸਿੰਘ ਨਰੂਲਾ, ਸਿੱਪੀ ਨਰੂਲਾ, ਭਾਈ ਬਚਿੱਤਰ ਸਿੰਘ, ਨਿਰਪਾਲ ਸਿੰਘ ਅਟਵਾਲ, ਚਰਨਜੀਤ ਮਨੋਚਾ ਆਦਿ ਸ਼ਾਮਿਲ ਹਨ |


ਪਿਛਲੀ ਖ਼ਬਰ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕਿ੍ਸ਼ਨਪਾਲ ਗੁਰਜਰ ਨੇ ਹੜ੍ਹ ਪ੍ਰਭਾਵਿਤ ਪਿੰਡ ਖੱਡ ਬਠਲੌਰ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਸਰਦ ਰੁੱਤ ਦੀਆਂ ਸਬਜ਼ੀਆਂ ਦੀਆਂ ਬੀਜ ਮਿੰਨੀ ਕਿੱਟਾਂ ਜਾਰੀ -ਡਿਪਟੀ ਕਮਿਸ਼ਨਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।