28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਤਲਬੀਰ ਗਿੱਲ ਵਲੋਂ ਮਾਤਾ ਵੈਸ਼ਨੋ ਦੇਵੀ ਯਾਤਰਾ ਦੌਰਾਨ ਪਤਾਲਪੁਰੀ ਦੇ ਮਿ੍ਤਕ ਪਰਿਵਾਰ ਦੇ ਬਚੇ ਮੈਂਬਰ ਨਾਲ ਕੀਤਾ ਦੁੱਖ ਪ੍ਰਗਟ <br/>

ਅਜੀਤ ਡੈਸਕ 30-08-2025
ਕੱਥੂਨੰਗਲ, 29 ਅਗਸਤ (ਦਲਵਿੰਦਰ ਸਿੰਘ ਰੰਧਾਵਾ)-ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਪਿੰਡ ਪਤਾਲਪੁਰੀ ਦੇ ਵਸਨੀਕ ਜੋ ਕਿ ਪਿਛਲੇ ਦਿਨੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਝੰਡੇ ਦੀ ਰਸਮ ਅਦਾ ਕਰਨ ਲਈ ਗਏ ਸਨ, ਜਿਸ ਦੌਰਾਨ ਉਨ੍ਹਾਂ ਨਾਲ ਇਕ ਭਿਆਨਕ ਹਾਦਸਾ ਵਾਪਰਿਆ ਜਿਸ ਦੌਰਾਨ ਕਈ ਪਰਿਵਾਰਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਹਰ ਸੰਭਵ ਸਹਾਇਤਾ ਇਸ ਪਰਿਵਾਰ ਦੀ ਕਰਾਵਾਂਗਾ | ਉਨ੍ਹਾਂ ਕਿਹਾ ਕਿ ਇਹ ਕੁਦਰਤੀ ਆਫਤ ਹੈ ਅਤੇ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਣਾ ਹੈ ਜਿਸ ਕਰਕੇ ਸਾਡੇ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਭਾਵ ਪਿੰਡ ਵਾਸੀ ਹੋਣ ਜਾਂ ਰਿਸ਼ਤੇਦਾਰ ਇਸ ਦੁੱਖ ਦੀ ਘੜੀ 'ਚ ਇਸ ਛੋਟੇ ਬੱਚੇ ਕਿਤਿਕ ਉਰਫ ਕ੍ਰਿਸਨ ਪੁੱਤਰ ਸਵ: ਰਾਮਸਰਨ ਵਾਸੀ ਪਤਾਲਪੁਰੀ ਨਾਲ ਹਮੇਸ਼ਾ ਖੜੇ ਰਹਿਣਾ ਹੈ | ਇਸ ਮੌਕੇ ਉਨ੍ਹਾਂ ਨਾਲ ਸਰਪੰਚ ਜਸਪਾਲ ਕੁਮਾਰ, ਧਰਮਪਾਲ, ਅਸ਼ੋਕ ਕੁਮਾਰ, ਮਿੱਤਰਪਾਲ, ਜੱਸੀ ਪਤਾਲਪੁਰੀ, ਰਾਜਵਿੰਦਰ ਸਿੰਘ ਰਾਜੂ, ਰੋਹਿਤ ਕੁਮਾਰ, ਸਾਬਕਾ ਸਰਪੰਚ ਸੋਨੀ ਰੰਧਾਵਾ ਕੱਥੂਨੰਗਲ, ਸਰਪੰਚ ਜਤਿੰਦਰ ਸਿੰਘ ਤਲਵੰਡੀ ਦੌਸੰਧਾ ਸਿੰਘ, ਗੁਰਜੰਟ ਸਿੰਘ ਭਿੱਟੇਵਿੱਢ, ਹਰਜਿੰਦਰ ਸਿੰਘ ਕੱਥੂਨੰਗਲ ਖੁਰਦ, ਜਸਮੇਲ ਸਿੰਘ ਸੱਤਾ, ਸੋਨੀ ਸਰੀਨ, ਇੰਸਪੈਕਟਰ ਮਹਿੰਦਰ ਸਿੰਘ ਰੰਧਾਵਾ, ਗੁਰਦੇਵ ਸਿੰਘ ਕੱਥੂਨੰਗਲ, ਸਰਪੰਚ ਹਰਜਿੰਦਰ ਸਿੰਘ ਰੂਪੋਵਾਲੀ, ਗਾਧੀ ਲੋਹਾਰ, ਮਿਸਤਰੀ ਕੁਲਦੀਪ ਸਿੰਘ ਕੱਥੂਨੰਗਲ, ਰਮਨਦੀਪ ਸਿੰਘ ਰਿੰਕਾ, ਬਾਊ ਕੰਬਾਇਨਾਂ ਵਾਲਾ ਸਮੇਤ

ਪਿਛਲੀ ਖ਼ਬਰ ਦੋ ਦਿਨਾਂ ਅਲਟੀਮੇਟਮ ਤੋਂ ਬਾਅਦ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸਾਂਸਦ ਡਿੰਪਾ ਵਲੋਂ ਇੰਸ: ਸੋਹਣ ਸਿੰਘ ਬੱਲ ਦੀ ਮੌਤ 'ਤੇ ਦੁੱਖ ਪ੍ਰਗਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।