18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮਨਜੀਤ ਸਿੰਘ ਨੂੰ ਸਫ਼ਾਈ ਸੇਵਕ ਯੂਨੀਅਨ ਬਾਘਾ ਪੁਰਾਣਾ ਦਾ ਥਾਪਿਆ ਪ੍ਰਧਾਨ

ਅਜੀਤ ਡੈਸਕ 31-08-2025
ਬਾਘਾ ਪੁਰਾਣਾ, 30 ਅਗਸਤ (ਟਿੰਕੂ ਕਾਠਪਾਲ)-ਨਗਰ ਕੌਂਸਲ ਬਾਘਾ ਪੁਰਾਣਾ ਦੀ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ ਮਾਤਾ ਦੀਨ, ਚੌਧਰੀ ਰਾਜ ਕੁਮਾਰ, ਚੌਧਰੀ ਦੀ ਅਗਵਾਈ ਹੇਠ ਸਥਾਨਕ ਨਗਰ ਕੌਂਸਲ ਦੇ ਦਫਤਰ ਵਿਖੇ ਯੂਨੀਅਨ ਦੀ ਨਵੇਂ ਸਿਰਿਓਾ ਚੋਣ ਕੀਤੀ ਗਈ, ਜਿਸ 'ਚ ਮਨਜੀਤ ਸਿੰਘ ਨੂੰ ਪ੍ਰਧਾਨ, ਜਵਾਹਰ ਲਾਲ ਚੇਅਰਮੈਨ, ਭਾਗ ਮੱਲ ਵਾਈਸ ਪ੍ਰਧਾਨ, ਸੱਤ ਪ੍ਰਕਾਸ਼ ਸੈਕਟਰੀ, ਮਦਨ ਸਿੰਘ ਕੈਸ਼ੀਅਰ, ਨਟਵਰ ਪੈੱ੍ਰਸ ਸਕੱਤਰ ਚੁਣੇ ਗਏ ਜਦ ਕਿ ਕਾਂਤਾ, ਰਾਣੀ, ਦਲੀਪ ਕੁਮਾਰ, ਕੈਲਾਸ਼ ਕੁਮਾਰ, ਰਾਮ ਬਾਬੂ, ਪੱਪੂ ਰਾਮ, ਪੱਪੀ ਮੇਟ, ਰਾਜ ਕੁਮਾਰ ਮੇਟ ਮੈਂਬਰ ਚੁਣੇ ਗਏ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਮਨਜੀਤ ਸਿੰਘ ਤੇ ਹੋਰਨਾਂ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਮੇਰੇ ਉੱਪਰ ਪਾਈ ਹੋਈ ਜ਼ਿੰਮੇਵਾਰੀ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ |
ਪਿਛਲੀ ਖ਼ਬਰ ਉਜਾਲਾ ਜਾਗਰਣ ਕਲੱਬ ਦੇ ਮੈਂਬਰਾਂ ਨੇ ਮਾਲਵਿਕਾ ਸੂਦ ਨੂੰ ਦਿੱਤਾ ਜਗਰਾਤੇ ਦਾ ਸੱਦਾ ਪੱਤਰ ਅਗਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।