20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਗੋਬਿੰਦ ਸਕੂਲ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਦੀ ਵਿਸ਼ਾਵਾਰ ਮੈਰਿਟ ਸੂਚੀ ਸੈਸ਼ਨ 2024-25 ਵਿਚ ਆਪਣੀ ਜਗ੍ਹਾ ਬਣਾਈ

ਅਜੀਤ ਡੈਸਕ 21-09-2025
ਭਦੌੜ, 20 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਈ.ਸੀ.ਐੱਸ.ਈ. ਅਤੇ ਆਈ.ਐੱਸ.ਸੀ. ਬੋਰਡ ਵਲੋਂ ਜਾਰੀ ਕੀਤੀ ਗਈ ਰਾਸ਼ਟਰੀ ਵਿਸ਼ਾਵਾਰ ਮੈਰਿਟ ਸੂਚੀ ਸੈਸ਼ਨ 2024-25 ਵਿਚ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਜਗ੍ਹਾ ਬਣਾ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਚੇਅਰਮੈਨ ਡਾ: ਦਰਸ਼ਨ ਸਿੰਘ ਗਿੱਲ, ਪਿ੍ੰਸੀਪਲ ਪੀ.ਕੇ ਠਾਕੁਰ, ਵਾਈਸ ਪਿ੍ੰਸੀਪਲ ਜੀਵਨ ਟੀ.ਯੂ ਨੇ ਬੋਰਡ ਦੁਆਰਾ ਭੇਜੇ ਸਰਟੀਫਿਕੇਟ ਮਾਪਿਆਂ ਦੀ ਹਾਜ਼ਰੀ ਵਿਚ ਵਿਦਿਆਰਥੀਆਂ ਨੂੰ ਸੌਂਪੇ ਗਏ | ਪਿ੍ੰਸੀਪਲ ਪੀ.ਕੇ ਠਾਕੁਰ ਨੇ ਦੱਸਿਆ ਕਿ ਦਸਵੀਂ ਜਮਾਤ ਪੰਜਾਬੀ ਵਿਸ਼ੇ ਵਿਚ ਸੁਖਮਨ ਕੌਰ, ਅਗਮਜੋਤ ਕੌਰ, ਸੁਖਮਨਪ੍ਰੀਤ ਕੌਰ, ਤਰਨਪ੍ਰੀਤ ਕੌਰ, ਸਾਹਿਲਪ੍ਰੀਤ ਸਿੰਘ ਮਾਨ, ਹਰਮਨਜੋਤ ਕੌਰ, ਲਵੀਨਾ, ਹਰਨੂਰ ਕੌਰ, ਰਵਨੀਤ ਕੌਰ, ਨਵਨੀਤ ਕੌਰ ਗਿੱਲ, ਚੰਨਵੀਰ ਕੌਰ, ਹਰਨੂਰ ਸ਼ਰਮਾ, ਵਰਦਾਨ ਭਾਸਕਰ, ਅਰਮਾਨਪ੍ਰੀਤ ਸਿੰਘ, ਹੁਸਨਪ੍ਰੀਤ ਸਿੰਘ ਢਿੱਲੋਂ, ਅਭਿਮਾਨ ਸਿੰਘ ਗੋਸਲ, ਗੁਰਸ਼ਾਨ ਸਿੰਘ ਢਿੱਲੋਂ, ਸ਼ੁਭਸਗਨ ਸਿੰਘ, ਰਮਨਪ੍ਰੀਤ ਸਿੰਘ, ਮਨਵੀਰ ਸਿੰਘ ਮਾਨ, ਯਸਮੀਤ ਸਿੰਘ ਧਾਲੀਵਾਲ, ਸਿਕੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰਜੀਤ ਸਿੰਘ, ਤਮੰਨਾ, ਮੁਹੰਮਦ ਆਰਿਫ, ਉਰਵਸ਼ੀ, ਮਨਮੀਤ ਕੌਰ, ਅਰਸ਼ਦੀਪ ਕੌਰ, ਮੌਲਿਕ ਸਿੰਗਲਾ, ਕੁਸਮਜੀਤ ਕੌਰ, ਪਰਨੀਤ ਕੌਰ ਅਤੇ ਸਰੀਰਕ ਸਿੱਖਿਆ ਵਿਸ਼ੇ ਵਿਚ ਸੁਖਮਨ ਕੌਰ, ਨਵਰੀਤ ਕੌਰ ਗਿੱਲ ਅਤੇ ਹਰਨੂਰ ਸ਼ਰਮਾ, ਬਾਰ੍ਹਵੀਂ ਜਮਾਤ ਵਿਚੋਂ ਸਰੀਰਕ ਸਿੱਖਿਆ ਵਿਸ਼ੇ ਵਿਚ ਜਸਲੀਨ ਕੌਰ, ਜਸਮੀਨ ਅਤੇ ਨਕਸ਼ ਸ਼ਰਮਾ, ਕੈਮਿਸਟਰੀ ਵਿਸ਼ੇ ਵਿਚ ਜਸਮੀਨ ਅਤੇ ਅਕਾਊਾਟਸ ਵਿਸ਼ੇ ਵਿਚ ਕੋਮਲਪ੍ਰੀਤ ਕੌਰ ਨੇ ਬੋਰਡ ਦੀ ਮੈਰਿਟ ਸੂਚੀ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ | ਚੇਅਰਮੈਨ ਡਾ: ਦਰਸ਼ਨ ਸਿੰਘ ਗਿੱਲ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ, ਐੱਮ.ਡੀ ਰਿਚਾ ਪਨੇਸਰ ਗਿੱਲ ਨੇ ਕਿਹਾ ਕਿ ਉਕਤ ਵਿਦਿਆਰਥੀਆਂ ਨੇ ਆਪਣੀ ਮਿਹਨਤ ਨਾਲ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਂਅ ਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ ਅਤੇ ਬਾਕੀ ਵਿਦਿਆਰਥੀਆਂ ਲਈ ਸਖ਼ਤ ਮਿਹਨਤ, ਸਮਰਪਣ ਦਾ ਇਕ ਪ੍ਰੇਰਨਾ ਦਾਇਕ ਮਾਪਦੰਡ ਸਥਾਪਤ ਕੀਤਾ ਹੈ ਜਿਸ ਤੋਂ ਵਿਦਿਆਰਥੀਆਂ ਨੂੰ ਸੇਧ ਲੈਣ ਦੀ ਲੋੜ ਹੈ |
ਪਿਛਲੀ ਖ਼ਬਰ ਸ਼ੈਮਰੋਕ ਇੰਟਰਨੈਸ਼ਨਲ ਸਕੂਲ ਦੀਆਂ ਵਿਦਿਆਰਥਣਾਂ ਨੇ ਬਾਕਸਿੰਗ ਚੈਂਪੀਅਨਸ਼ਿਪ 'ਚ ਮਾਰੀ ਬਾਜ਼ੀ ਅਗਲੀ ਖ਼ਬਰ ਸਨਾਵਰ ਇੰਟਰਨੈਸ਼ਨਲ ਸਕੂਲ ਧੌਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਮਾਰੀਆਂ ਮੱਲਾਂ 51 ਵਿਦਿਆਰਥੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।