19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਿੰਡ ਚੀਮਾ ਦੇ ਸ਼ਿਵ ਮੰਦਰ ਵਿਖੇ ਮੀਟਿੰਗ-ਮੰਦਰ ਕਮੇਟੀ ਦਾ ਕੀਤਾ ਵਿਸਥਾਰ

ਅਜੀਤ ਡੈਸਕ 21-09-2025
ਟੱਲੇਵਾਲ, 20 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਪ੍ਰਸਿੱਧ ਧਾਰਮਿਕ ਸਥਾਨ ਸ਼ਿਵ ਮੰਦਰ ਵਿਖੇ ਅੱਜ ਪਿੰਡ ਦੇ ਵੱਡੀ ਗਿਣਤੀ ਵਿਚ ਹਿੰਦੂ ਭਾਈਚਾਰੇ ਦੀ ਮੀਟਿੰਗ ਮੰਦਰ ਕਮੇਟੀ ਦੇ ਪ੍ਰਧਾਨ ਬਲਵਿੰਦਰ ਕੁਮਾਰ ਫ਼ੌਜੀ ਦੀ ਅਗਵਾਈ ਵਿਚ ਕੀਤੀ ਗਈ | ਇਸ ਮੌਕੇ ਜਿੱਥੇ ਆਉਣ ਵਾਲੇ ਤਿਉਹਾਰਾਂ ਅਤੇ ਮੰਦਰ ਦੀ ਬਿਹਤਰੀ ਲਈ ਵਿਚਾਰ ਚਰਚਾ ਕੀਤੀ ਗਈ ੳੱੁਥੇ ਕਮੇਟੀ ਦਾ ਵਿਸਥਾਰ ਵੀ ਕੀਤਾ ਗਿਆ | ਜਿਸ ਦੌਰਾਨ ਪ੍ਰਧਾਨ ਬਲਵਿੰਦਰ ਕੁਮਾਰ ਤੋਂ ਇਲਾਵਾ ਅਮਰ ਨਾਥ ਸਰਪ੍ਰਸਤ, ਪ੍ਰੇਮ ਕੁਮਾਰ ਅਤੇ ਯੋਗ ਕੁਮਾਰ ਮੀਤ ਪ੍ਰਧਾਨ, ਤਰਸੇਮ ਲਾਲ ਤੇ ਬੂਟਾ ਰਾਮ ਸੀਨੀਅਰ ਮੀਤ ਪ੍ਰਧਾਨ, ਚੇਅਰਮੈਨ ਜਗਦੇਵ ਸ਼ਰਮਾ, ਕਿ੍ਸ਼ਨ ਕੁਮਾਰ, ਜਤਿੰਦਰ ਸੋਨੀ ਪਾਲ ਸੇਠ ਸਟੇਜ ਸਕੱਤਰ, ਮਨੋਜ ਗੁਪਤਾ ਜਨਰਲ ਸੈਕਟਰੀ, ਸਹਾਇਕ ਮੁਕੇਸ਼ ਕੁਮਾਰ, ਸੁਰੇਸ਼ ਗੋਗੀ, ਦਰਸ਼ਨ ਕੁਮਾਰ, ਰਾਮ ਦੁਲਾਰੇ, ਸੋਮ ਨਾਥ ਸਲਾਹਕਾਰ, ਸੋਨੀ ਚੀਮਾ ਪ੍ਰੈਸ ਸਕੱਤਰ, ਸੰਚਾਲਕ ਸੁਰਿੰਦਰ ਕੁਮਾਰ ਕਾਲਾ ਸੇਠ, ਚੰਦ ਰਾਮ, ਪਵਨ ਕੁਮਾਰ ਡੇਅਰੀ ਵਾਲੇ ਅਤੇ ਅਨਮੋਲ ਗਰਗ ਖ਼ਜ਼ਾਨਚੀ, ਬਾਬਾ ਲਛਮਣ ਰਾਮ ਮੁੱਖ ਸੇਵਾਦਾਰ ਤੋਂ ਇਲਾਵਾ ਵਿੱਕੀ, ਗੁਰਜੰਟ ਸਿੰਘ ਤੇ ਗੋਪੀ ਕਮੇਟੀ ਵਿਚ ਲਿਆ ਗਿਆ | ਇਸ ਮੌਕੇ ਰਣਜੀਤ ਸ਼ਰਮਾ ਜੇ.ਈ, ਮਦਨ ਲਾਲ ਸ਼ਰਮਾ, ਗੱਗੂ ਸ਼ਰਮਾ, ਬੂਟਾ ਸਿੰਘ, ਭੋਲਾ ਸੇਠ, ਤਰਸੇਮ ਸ਼ਰਮਾ, ਰਵਿੰਦਰ ਕੁਮਾਰ ਟੀਨੂੰ, ਬਾਬਾ ਲਛਮਣ ਰਾਮ, ਬਾਬਾ ਦਿਆਲ ਦਾਸ, ਮਨੋਜ ਸ਼ਰਮਾ, ਤੇਜ਼ ਪੰਡਤ, ਪੱਪੂ ਪੰਡਤ, ਨੰਦੀ ਸ਼ਰਮਾ, ਸੁਖਦੇਵ ਕੌਰ, ਮਨਪ੍ਰੀਤ ਕੌਰ, ਗੁਰਮੀਤ ਰਾਣੀ, ਅਨੀਤਾ ਰਾਣੀ, ਕਾਜਲ ਰਾਣੀ, ਗੁਰਮੀਤ ਕੌਰ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਬਰਨਾਲਾ ਦੇ ਸਿਵਲ ਹਸਪਤਾਲ ਵਿਚ ਸਿਰਫ਼ ਦੋ ਈ. ਐਮ. ਓਜ਼. ਨਾਲ ਚੱਲ ਰਿਹਾ ਕੰਮ ਅਗਲੀ ਖ਼ਬਰ ਐੱਸ.ਜੀ.ਐੱਨ. ਇੰਟਰਨੈਸ਼ਨਲ ਸਕੂਲ ਦੀਵਾਨਾ ਦੀ ਖੋ-ਖੋ ਟੀਮ ਦਾ ਸਟੇਟ ਪੱਧਰ 'ਤੇ ਚੋਣ ਹੋਣ 'ਤੇ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।