'ਦਿ ਯੂਨੀਵਰਸਿਟੀ ਆਫ਼ ਦਿੱਲੀ-ਏ ਕੰਪ੍ਰੀਹੈਾਸਿਵ ਅਕਾਊਾਟ ਆਫ਼ ਇਟਸ ਰਿਲਾਇੰਸ, ਨੌਲੇਜ, ਲੀਡਰਸ਼ਿਪ ਐਂਡ ਗ੍ਰੋਥ' ਕਿਤਾਬ ਦੇ ਲਾਂਚ ਲਈ ਕਈ ਉੱਘੇ ਵਿਦਵਾਨ ਇਕੱਠੇ ਹੋਏ <br/>
ਅਜੀਤ ਡੈਸਕ
21-09-2025
ਕਿਤਾਬ ਦੀ ਲੇਖਿਕਾ ਪ੍ਰੋ. ਮਨੀਸ਼ਾ ਚੌਧਰੀ ਨੇ ਦੱਸਿਆ ਕਿ ਇਸ ਕਿਤਾਬ ਵਿਚ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਹਰੀ ਸਿੰਘ ਗੌੜ (1922-1926) ਤੋਂ ਮੌਜੂਦਾ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਤੱਕ ਦੇ ਸਫ਼ਰ ਦਾ ਵਰਨਣ ਕੀਤਾ ਗਿਆ ਹੈ | ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਪ੍ਰੋ. ਮਨੀਸ਼ਾ ਚੌਧਰੀ ਨੂੰ ਉਨ੍ਹਾਂ ਦੇ ਕੰਮ ਲਈ ਵਧਾਈ ਦਿੱਤੀ ਅਤੇ ਕਿਤਾਬ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ |