24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਮੋਹਿੰਦਰ ਭਗਤ ਵਲੋਂ ਵਾਰਡ ਨੰਬਰ 40 ਵਿਚ ਨਵੀਂ ਸੜਕ ਦੇ ਕੰਮ ਦਾ ਉਦਘਾਟਨ <br/>

ਅਜੀਤ ਡੈਸਕ 20-09-2025
ਜਲੰਧਰ, 19 ਸਤੰਬਰ (ਸ਼ਿਵ)-ਵਾਰਡ ਨੰਬਰ 40 ਦੇ ਕਰਤਾਰ ਨਗਰ, ਗਲੀ ਨੰਬਰ 1 ਦੇ ਰਹਿਣ ਵਾਲਿਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ¢ ਇੱਥੇ ਦੀ ਟੁੱਟੀ ਹੋਈ ਸੜਕ ਹੁਣ ਨਵੇਂ ਰੂਪ ਵਿਚ ਦਿਖਾਈ ਦੇਵੇਗੀ¢ ਵੀਰਵਾਰ ਨੂੰ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਮਹਿੰਦਰ ਭਗਤ ਨੇ 9.90 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ¢ ਇਸ ਮÏਕੇ 'ਤੇ ਕੌੋਂਸਲਰ ਰੋਮੀ ਵਧਵਾ, ਕੌਂਸਲਰ ਪਤੀ ਅਯੂਬ ਦੁੱਗਲ, ਬਲਾਕ ਪ੍ਰਧਾਨ ਅਮਿਤ ਸੁਮਨ, ਸੰਜੀਵ ਧਵਨ, ਕਿੰਗ ਵਾਲੀਆ, ਸੂਰਜ ਕੁਮਾਰ, ਸ਼ਿਵ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਮÏਜੂਦ ਸਨ¢

ਪਿਛਲੀ ਖ਼ਬਰ ਆਈ.ਆਰ.ਸੀ.ਟੀ.ਸੀ. ਨੇ ਲਾਂਚ ਕੀਤੀ '04 ਜੋਤਿਰਲਿੰਗਾਂ ਅਤੇ ਸਟੈਚੂ ਆਫ਼ ਯੂਨਿਟੀ ਯਾਤਰਾ' 9 ਦਿਨਾਂ ਦੀ ਧਾਰਮਿਕ ਰੇਲ ਯਾਤਰ... ਅਗਲੀ ਖ਼ਬਰ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਕਰਵਾਇਆ ਸਮਾਗਮ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।