21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰਾਮਲੀਲ੍ਹਾ ਮੰਚਨ ਦੇ ਪਹਿਲੇ ਦਿਨ ਹਵਨ ਕਰਵਾਇਆ

ਅਜੀਤ ਡੈਸਕ 21-09-2025
ਮਾਨਸਾ, 20 ਸਤੰਬਰ (ਸ. ਰਿ.)- ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਵਿਖੇ ਰਾਮ ਲੀਲਾ ਮੰਚਨ ਦੇ ਪਹਿਲੇ ਦਿਨ ਹਵਨ ਕਰਵਾਇਆ ਗਿਆ | ਕਮੇਟੀ ਦੇ ਚੇਅਰਮੈਨ ਅਸ਼ੋਕ ਗਰਗ, ਪ੍ਰਧਾਨ ਪ੍ਰਵੀਨ ਗੋਇਲ, ਜਨਰਲ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਪੰਡਿਤ ਪੁਨੀਤ ਸ਼ਰਮਾ ਵੱਲੋਂ ਪਵਿੱਤਰ ਮੰਤਰਾਂ ਦੇ ਉਚਾਰਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਰਾਮ ਲੀਲਾ ਦਾ ਮੰਚਨ 3 ਅਕਤੂਬਰ ਤੱਕ ਹੋਵੇਗਾ | ਇਸ ਮੌਕੇ ਪ੍ਰੇਮ ਕੁਮਾਰ, ਸੁਰਿੰਦਰ ਨੰਗਲੀਆ, ਜੀਤ ਰਾਮ, ਕੈਸ਼ੀਅਰ ਸੁਸ਼ੀਲ ਕੁਮਾਰ ਵਿੱਕੀ, ਅਮਨ ਗੁਪਤਾ, ਰਾਜ ਕੁਮਾਰ ਰਾਜੀ, ਵਿਪਨ ਕੁਮਾਰ ਅਰੋੜਾ, ਵਿਸ਼ਾਲ ਸ਼ਰਮਾ ਵਿੱਕੀ, ਗਗਨਦੀਪ ਕੁਮਾਰ ਵਿੱਕੀ, ਗੋਰਵ ਬਜਾਜ, ਨਰੇਸ਼ ਬਾਂਸਲ, ਅਸ਼ੋਕ ਕੁਮਾਰ ਟੀਟਾ, ਅਨੀਸ਼ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੈਲਫ ਹੈਲਪ ਗਰੁੱਪ ਬਣਾ ਕੇ ਅÏਰਤਾਂ ਆਤਮ ਨਿਰਭਰ ਹੋਣ-ਵਿਧਾਇਕ ਬੁੱਧ ਰਾਮ ਅਗਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਰੇਟਾ ਦੀ ਇਕੱਤਰਤਾ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।