26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੰਜਾਬ ਦੇ ਲੋਕਾਂ ਲਈ ਹੁਣ ਨਸ਼ਾ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ-ਤਰੁਣ ਚੁੱਘ

‘ ਨਸ਼ਾ ਮੁਕਤ ਪੰਜਾਬ ਜਾਗਰੂਕਤਾ ਯਾਤਰਾ ਦੀ ਕਸਬਾ ਹਰਿਆਣਾ ਵਿਖੇ ਹੋਈ ਰੈਲੀ ਮੌਕੇ ਭਾਜਪਾ ਐੱਸ. ਸੀ.

ਅਜੀਤ ਡੈਸਕ 26-09-2026
‘ ਨਸ਼ਾ ਮੁਕਤ ਪੰਜਾਬ ਜਾਗਰੂਕਤਾ ਯਾਤਰਾ ਦੀ ਕਸਬਾ ਹਰਿਆਣਾ ਵਿਖੇ ਹੋਈ ਰੈਲੀ ਮੌਕੇ ਭਾਜਪਾ ਐੱਸ. ਸੀ. ਮੋਰਚਾ ਪੰਜਾਬ ਦੇ ਸਾਬਕਾ ਉਪ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤੋਂ ਭਾਜਪਾ ਆਗੂ ਪ੍ਰਿੰਸੀ. ਬਲਕੀਸ਼ ਰਾਜ ਨੇ ਰੈਲੀ ਸਥਾਨ ਤੋਂ ਬਾਹਰ ਮੁੱਖ ਸੜਕ ਦੇ ਕਿਨਾਰੇ ਆਪਣੇ ਸਮਰਥਕਾਂ ਸਮੇਤ ਭਾਜਪਾ ਆਗੂਆਂ ਦਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ ਨਸ਼ਾ ਮੁਕਤੀ ਦੀਆਂ ਤਖ਼ਤੀਆਂ ਚੁੱਕ ਕੇ ਲੋਕਾਂ ਨੂੰ ਨਸ਼ਾ ਮੁਕਤੀ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਭਾਜਪਾ ਦੇ ਰਾਜੀਵ ਕਪਿਲਾ ਨਗਰ ਕੌਂਸਲਰ, ਅਜੈ ਚੋਪੜਾ ਸਾਬਕਾ ਮੰਡਲ ਪ੍ਰਧਾਨ, ਰਮਨ ਕੁਮਾਰ ਆਨੰਦ, ਚੰਦਰ ਪ੍ਰਕਾਸ਼ ਬੱਲੀ, ਮਾ. ਸੁਰਿੰਦਰ ਕੁਮਾਰ, ਅਮਰੀਕ ਸਿੰਘ, ਸ਼ੰਭੂ ਨਾਥ ਭਾਰਤੀ, ਹਰਜਿੰਦਰ ਸਿੰਘ, ਬਲਜੀਤ ਸਿੰਘ ਚੱਕ ਲਾਦੀਆਂ ਸਮੇਤ ਭਾਜਪਾ ਵਰਕਰ ਅਤੇ ਔਰਤਾਂ ਵੀ ਮੌਜੂਦ ਸਨ।
ਪਿਛਲੀ ਖ਼ਬਰ ਵਿਧਾਇਕ ਐਡ. ਘੁੰਮਣ ਨੇ ਸਰਕਾਰੀ ਹਸਪਤਾਲ ਕਾਮਾਹੀ ਦੇਵੀ ’ਚ ਪਰਿਵਾਰਾਂ ਨੂੰ 10 ਲੱਖ ਤੱਕ ਸਿਹਤ ਕਾਰਡ ਸੌਂਪੇ ਅਗਲੀ ਖ਼ਬਰ ਪੰਜਾਬ ਦੇ ਲੋਕਾਂ ਲਈ ਹੁਣ ਨਸ਼ਾ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ-ਤਰੁਣ ਚੁੱਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।