18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਅਭੈ ਚੰਦਰ ਨੇ ਬੀ.ਡੀ.ਪੀ.ਓ. ਦਾ ਅਹੁਦਾ ਸੰਭਾਲਿਆ

ਮਾਹਿਲਪੁਰ, 18 ਨਵੰਬਰ (ਰਜਿੰਦਰ ਸਿੰਘ)-ਨਕੋਦਰ ਤੋਂ ਬਦਲ ਕੇ ਆਏ ਅਭੈ ਚੰਦਰ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਹਿਲਪੁਰ ਵਿਖੇ ਬਤੌਰ ਬੀ. ਡੀ.

ਅਜੀਤ ਡੈਸਕ 19-11-2026
ਮਾਹਿਲਪੁਰ, 18 ਨਵੰਬਰ (ਰਜਿੰਦਰ ਸਿੰਘ)-ਨਕੋਦਰ ਤੋਂ ਬਦਲ ਕੇ ਆਏ ਅਭੈ ਚੰਦਰ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਹਿਲਪੁਰ ਵਿਖੇ ਬਤੌਰ ਬੀ.ਡੀ.ਪੀ.ਓ. ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸਮੂਹ ਸਟਾਫ਼ ਸਟਾਫ਼ ਵਲੋਂ ਉਨ੍ਹਾਂ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਅਭੈ ਚੰਦਰ ਨੇ ਕਿਹਾ ਕਿ ਬਲਾਕ ’ਚ ਮਾਹਿਲਪੁਰ ‘ਚ ਪੈਂਦੀਆਂ ਪੰਚਾਇਤਾਂ ਦੇ ਕੰਮ ਨਿਰਪੱਖ ਅਤੇ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ ਅਤੇ ਆਮ ਲੋਕਾਂ ਨੂੰ ਕੰਮ ਕਰਵਾਉਣ ਲਈ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਇਸ ਮੌਕੇ ਜਰਨੈਲ ਸਿੰਘ ਬੀ.ਡੀ.ਓ., ਵਿਜੇ ਕੁਮਾਰ ਬੀ.ਡੀ.ਓ., ਰਣਜੀਤ ਸਿੰਘ ਬੀ.ਡੀ.ਓ., ਰਜਿੰਦਰ ਕੌਰ ਪੰਚਾਇਤ ਸਕੱਤਰ, ਜਸਵੀਰ ਕੌਰ, ਸੰਦੇਸ਼ ਕੌਰ, ਕੇਵਲ ਸਿੰਘ ਸੁਪਰਡੈਂਟ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਦੀਪ ਸਿੰਘ ਜੇ.ਈ., ਅਮਰੀਕ ਸਿੰਘ, ਕਪਲ ਰਾਓ ਕੈਂਡੋਵਾਲ, ਮਨਿੰਦਰ ਸਿੰਘ, ਪ੍ਰਵੀਨ ਕੁਮਾਰ ਪੰਚਾਇਤ ਅਫ਼ਸਰ, ਗੁਰਜਿੰਦਰ ਸਿੰਘ, ਬਲਜੀਤ ਕੁਮਾਰ, ਰਮਨ ਕੁਮਾਰ ਏ.ਪੀ.ਓ ਹਾਜ਼ਰ ਸਨ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਦਾ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕਾਂਸ਼ੀ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।