ਮੀਂਹ ਨਾਲ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ
ਨੰਗਲ ਬਿਹਾਲਾਂ , 11 ਅਕਤੂਬਰ (ਵਿਨੋਦ ਮਹਾਜਨ)-ਅੱਜ ਸਵੇਰੇ ਨੰਗਲ ਬਿਹਾਲਾਂ ਖੇਤਰ ਦੇ ਆਸ-ਪਾਸ ਹੋਏ ਭਾਰੀ ਮੀਂਹ ਕਾਰਨ ਝੋਨੇ ਦੀ ਖੜ੍ਹੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਪੀੜਤ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫ਼ਸਲ ਪੁਰੀ ਤਰ੍ਹਾਂ ਪੱਕ ਚੁੱਕੀ ਹੈ ਤੇ ਕਟਾਈ ਦਾ ਕੰਮ ਜਾਰੀ ਹੈ।
ਅਜੀਤ ਡੈਸਕ
12-10-2026