24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਵਿਧਾਇਕ ਘੁੰਮਣ ਦੇ ਹੱਥਾਂ ’ਚ ਦਸੂਹਾ ਵਿਧਾਨ ਸਭਾ ਹਲਕੇ ਦਾ ਭਵਿੱਖ ਬੇਹੱਦ ਸੁਰੱਖਿਅਤ-ਕੁਲਦੀਪ ਕੁਮਾਰ

ਰਾਮਗੜ੍ਹ ਸੀਕਰੀ, 23 ਨਵੰਬਰ (ਕਟੋਚ)- ਦਸੂਹਾ ਵਿਧਾਨ ਸਭਾ ਹਲਕੇ ਦੇ ਲੋਕਾਂ ਦਾ ਭਵਿੱਖ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਦੀ ਬੇਮਿਸਾਲ ਤੇ ਸੁਚੱਜੀ ਅਗਵਾਈ ਵਿਚ ਬੇਹੱਦ ਸੁਰੱਖਿਅਤ ਅਤੇ ਉੱਜਵਲ ਹੈ।

ਅਜੀਤ ਡੈਸਕ 24-11-2026
ਰਾਮਗੜ੍ਹ ਸੀਕਰੀ, 23 ਨਵੰਬਰ (ਕਟੋਚ)- ਦਸੂਹਾ ਵਿਧਾਨ ਸਭਾ ਹਲਕੇ ਦੇ ਲੋਕਾਂ ਦਾ ਭਵਿੱਖ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਦੀ ਬੇਮਿਸਾਲ ਤੇ ਸੁਚੱਜੀ ਅਗਵਾਈ ਵਿਚ ਬੇਹੱਦ ਸੁਰੱਖਿਅਤ ਅਤੇ ਉੱਜਵਲ ਹੈ। ਉਕਤ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਵਿਧਾਇਕ ਘੁੰਮਣ ਨੇ ਇਲਾਕੇ ਦੀ ਰਾਜਨੀਤੀ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਸੂਹਾ ਹਲਕੇ ਵਿਚ ਪ੍ਰਵਾਨ ਕਰਵਾਏ 14 ਆਮ ਆਦਮੀ ਕਲੀਨਿਕ ਸਿਹਤਮੰਦ ਹਲਕੇ ਦੀ ਗਵਾਈ ਭਰਦੇ ਹਨ ਅਤੇ ਵੱਡੀ ਸੰਖਿਆ ਵਿਚ ਬਣਾਏ ਗਏ ਖੇਡ ਪਾਰਕ ਉਨ੍ਹਾਂ ਦੀ ਦੂਰ-ਅੰਦੇਸ਼ੀ ਦੀ ਹੀ ਮਿਸਾਲ ਹੈ। ਕੁਲਦੀਪ ਕੁਮਾਰ ਨੇ ਪੂਰੇ ਵਿਸ਼ਵਾਸ ਪੂਰਵਕ ਕਿਹਾ ਕਿ ਸਾਲ 2027 ਦੀਆਂ ਚੋਣਾਂ ਵਿਚ ਵਿਧਾਇਕ ਘੁੰਮਣ ਬਿਨਾਂ ਸ਼ੱਕ ਮੁੜ ਵਿਧਾਇਕ ਬਣ ਕੇ ਹਲਕੇ ਦੀ ਅਗਵਾਈ ਕਰਨਗੇ।
ਪਿਛਲੀ ਖ਼ਬਰ ਰੋਟਰੀ ਕਲੱਬ ਵਲੋਂ ਮੀਟਿੰਗ ’ਚ ਬਲਦੇਵ ਸਿੰਘ ਹੀਰ ਨਿਊਜ਼ੀਲੈਂਡ ਦਾ ਸਨਮਾਨ ਅਗਲੀ ਖ਼ਬਰ ਮੋਦੀ ਸਰਕਾਰ ਦੀ ਅਗਵਾਈ ’ਚ ਦੇਸ਼ ਦੇ ਹਰੇਕ ਵਰਗ ਦਾ ਜੀਵਨ ਪੱਧਰ ਸੁਧਰਿਆ-ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।