ਸਹਿਕਾਰੀ ਸਭਾ ਸਹਿਬਾਜ਼ਪੁਰ ਦਾ ਆਮ ਇਜਲਾਸ 7 ਨੂੰ
ਉਸਮਾਨਪੁਰ, 4 ਸਤੰਬਰ (ਸੰਦੀਪ ਮਝੂਰ)-ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਪਿੰਡ ਸਹਿਬਾਜ਼ਪੁਰ ਦਾ ਆਮ ਇਜਲਾਸ 7 ਸਤੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸਭਾ ਦੇ ਸਕੱਤਰ ਬਲਦੀਪ ਸਿੰਘ ਨੇ ਦੱਸਿਆ ਕਿ ਜੇਕਰ ਉਕਤ ਮਿਤੀ ਨੂੰ ਲੋੜੀਂਦਾ ਕੋਰਮ ਪੂਰਾ ਨਾ ਹੋਇਆ ਤਾਂ ਸਭਾ ਦਾ ਦੁਬਾਰਾ ਇਜਲਾਸ ਸਭਾ ਦੇ ਦਫ਼ਤਰ ਵਿਖੇ 23 ਸਤੰਬਰ ਨੂੰ ਸਵੇਰੇ 10 ਵਜੇ ਕਰਵਾਇਆ ਜਾਵੇਗਾ।
ਅਜੀਤ ਡੈਸਕ
05-09-2026