19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬਾਹੜਮਜਾਰਾ ਵਿਖੇ ਮਹਾਂਮਾਈ ਦਾ ਜਾਗਰਣ ਅੱਜ

ਬਹਿਰਾਮ, 18 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਪ੍ਰਾਚੀਨ ਮੰਦਰ ਮਾਤਾ ਸੀਤਲਾ ਦੇਵੀ ਬਾਹੜਮਜਾਰਾ ਵਿਖੇ 23ਵਾਂ ਵਿਸ਼ਾਲ ਭਾਗਵਤੀ ਜਾਗਰਣ 19 ਅਕਤੂਬਰ ਨੂੰ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਇਸ ਸੰਬੰਧੀ ਪ੍ਰਧਾਨ ਬਲਵੀਰ ਸਿੰਘ, ਕੈਸ਼ੀਅਰ ਹਰਜੀਤ ਸਿੰਘ ਤੇ ਸਮਾਜ ਸੇਵਕ ਤਰਲੋਚਨ ਸਿੰਘ ਨੇ ਦੱਸਿਆ ਕਿ ਉਕਤ ਜਾਗਰਣ ਵਿਚ ਨਾਮਵਰ ਕਲਾਕਾਰ ਮਾਤਾ ਦੀਆਂ ਭੇਟਾਂ ਸੁਣਾਉਣਗੇ।

ਅਜੀਤ ਡੈਸਕ 19-10-2026
ਬਹਿਰਾਮ, 18 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਪ੍ਰਾਚੀਨ ਮੰਦਰ ਮਾਤਾ ਸੀਤਲਾ ਦੇਵੀ ਬਾਹੜਮਜਾਰਾ ਵਿਖੇ 23ਵਾਂ ਵਿਸ਼ਾਲ ਭਾਗਵਤੀ ਜਾਗਰਣ 19 ਅਕਤੂਬਰ ਨੂੰ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਇਸ ਸੰਬੰਧੀ ਪ੍ਰਧਾਨ ਬਲਵੀਰ ਸਿੰਘ, ਕੈਸ਼ੀਅਰ ਹਰਜੀਤ ਸਿੰਘ ਤੇ ਸਮਾਜ ਸੇਵਕ ਤਰਲੋਚਨ ਸਿੰਘ ਨੇ ਦੱਸਿਆ ਕਿ ਉਕਤ ਜਾਗਰਣ ਵਿਚ ਨਾਮਵਰ ਕਲਾਕਾਰ ਮਾਤਾ ਦੀਆਂ ਭੇਟਾਂ ਸੁਣਾਉਣਗੇ। ਉਪਰੰਤ ਮਾਤਾ ਦਾ ਵਿਸ਼ਾਲ ਭੰਡਾਰਾ ਅਤੁੱਟ ਵਰਤੇਗਾ।
ਪਿਛਲੀ ਖ਼ਬਰ ‘ ਆਪ’ ਸੀਨੀਅਰ ਆਗੂ ਅਸ਼ੋਕ ਕਟਾਰੀਆ ਦਾ ਪਿੰਡ ਕਮਾਲਪੁਰ ’ਚ ਦੌਰਾ ਅਗਲੀ ਖ਼ਬਰ ਨਾਜਾਇਜ਼ ਮਾਈਨਿੰਗ ਦੀ ਨਿਸ਼ਾਨਦੇਹੀ ਡਰੋਨ ਸਰਵੇਖਣ ਰਾਹੀਂ ਕਰਵਾ ਕੇ ਸੰਬੰਧਿਤ ਅਪਰਾਧੀਆਂ ਵਿਰੁੱਧ ਕੀਤੀ ਜਾਵੇ ਸਖ਼ਤ ਕਾਰਵਾਈ-ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।