06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ਼ਟਰ ਤੋੜ ਕੇ ਚੋਰਾਂ ਕੀਤਾ ਬੈਟਰਾ ਚੋਰੀ

ਘੁਮਾਣ, 5 ਸਤੰਬਰ (ਗੁਰਚਰਨਜੀਤ ਸਿੰਘ ਬਾਵਾ)-ਬੀਤੀ ਰਾਤ ਕਸਬਾ ਘੁਮਾਣ ਦੀ ਭਗਤ ਨਾਮਦੇਵ ਮਾਰਕੀਟ ਵਿਚ ਚੋਰੀ ਹੋਣ ਦੀ ਖਬਰ ਹੈ। ਬੀਤੀ ਰਾਤ ਚੋਰਾਂ ਨੇ ਲੈਸਾਂ ਵਾਲੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕੀਤੀ।

ਅਜੀਤ ਡੈਸਕ 06-09-2026
ਘੁਮਾਣ, 5 ਸਤੰਬਰ (ਗੁਰਚਰਨਜੀਤ ਸਿੰਘ ਬਾਵਾ)-ਬੀਤੀ ਰਾਤ ਕਸਬਾ ਘੁਮਾਣ ਦੀ ਭਗਤ ਨਾਮਦੇਵ ਮਾਰਕੀਟ ਵਿਚ ਚੋਰੀ ਹੋਣ ਦੀ ਖਬਰ ਹੈ। ਬੀਤੀ ਰਾਤ ਚੋਰਾਂ ਨੇ ਲੈਸਾਂ ਵਾਲੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕੀਤੀ। ਦੁਕਾਨ ਮਾਲਕ ਪ੍ਰਿਤਪਾਲ ਸਿੰਘ ਪੁੱਤਰ ਦੀਵਾਨ ਸਿੰਘ ਨੇ ਦੱਸਿਆ ਕਿ ਉਹ ਸਵੇਰੇ 5:30 ਵਜੇ ਕਿਸੇ ਦਾ ਫੋਨ ਆਇਆ ਕ ਤੁਹਾਡੀ ਦੁਨ ਵਿਚ ਚੋਰੀ ਹੋ ਗਈ ਹੈ। ਉਨ੍ਹਾਂ ਆ ਕੇ ਦੇਖਿਆ ਤਾਂ ਦੁਕਾਨ ਤੋਂ ਬੈਟਰਾ ਤੇ 2000 ਰੁਪਏ ਚੋਰੀ ਹੋ ਗਏ ਸਨ। ਉਨ੍ਹਾਂ ਨੇ ਚੋਰੀ ਦੀ ਸੂਚਨਾ ਥਾਣਾ ਘੁਮਾਣ ਵਿਖੇ ਦਰਜ ਕਰਵਾ ਦਿੱਤੀ ਹੈ।
ਪਿਛਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਕਲਾਨੌਰ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਨੌਜਵਾਨ ਤੇ ਉਸ ਦੀ ਮਾਂ ਨਾਲ ਕੁੱਟਮਾਰ ਦੇ ਮਾਮਲੇ ’ਚ 6 ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।