ਹਿਮਾਲਿਆ ਪਰਿਵਾਰ ਵਲੋਂ ‘ਰੱਖਿਆ ਸੂਤਰ’ ਸਮਾਗਮ ਸਮਾਪਤ ਮਾਣਯੋਗ ਇੰਦਰੇਸ਼ ਤੇ ਕਾਰਜਕਾਰੀ ਪ੍ਰਧਾਨ ਗਿੱਲ ਨੇ ਦਿੱਤਾ ਨਸ਼ਾ ਮੁਕਤੀ ਅਤੇ ਨਾਰੀ ਸਤਿਕਾਰ ਦਾ ਸੰਦੇਸ਼
ਬਟਾਲਾ, 13 ਸਤੰਬਰ (ਸਤਿੰਦਰ ਸਿੰਘ)-ਹਿਮਾਲਿਆ ਪਰਿਵਾਰ ਵਲੋਂ ਰੱਖਿਆ ਸੂਤਰ ਪ੍ਰੋਗਰਾਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਵਿਸ਼ੇਸ਼ ਸਮਾਗਮ ’ਚ 400 ਤੋਂ ਵੱਧ ਔਰਤਾਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਮਾਨਯੋਗ ਮੁੱਖ ਮਹਿਮਾਨ ਸ਼੍ਰੀ ਇੰਦਰੇਸ਼ ਨੂੰ ਰੱਖਿਆ ਸੂਤਰ ਬੰਨ੍ਹੇ ਤੇ ਤਿਉਹਾਰ ਦੀ ਪਵਿੱਤਰ ਪਰੰਪਰਾ ਨੂੰ ਨਿਭਾਇਆ।
ਅਜੀਤ ਡੈਸਕ
14-09-2026