26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬੇਹੋਸ਼ ਹਾਲਤ ’ਚ ਮਿਲਿਆ ਵਿਅਕਤੀ, ਨਹੀਂ ਹੋ ਸਕੀ ਪਹਿਚਾਣ

ਪਠਾਨਕੋਟ, 25 ਸਤੰਬਰ (ਸੁਮਿਤ)-ਇੰਦਰਾ ਕਾਲੋਨੀ ਰੋਡ ‘ਤੇ ਇਕ ਵਿਅਕਤੀ ਬੇਹੋਸ਼ ਹਾਲਤ ’ਚ ਸੜਕ ਕਿਨਾਰੇ ਪਿਆ ਮਿਲਿਆ । ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨਸ਼ੇ ਦੀ ਹਾਲਤ ਵਿਚ ਸੀ ਤੇ ਉਹ ਰਾਤ ਤੋਂ ਹੀ ਉੱਥੇ ਪਿਆ ਹੋਇਆ ਸੀ ।

ਅਜੀਤ ਡੈਸਕ 26-09-2026
ਪਠਾਨਕੋਟ, 25 ਸਤੰਬਰ (ਸੁਮਿਤ)-ਇੰਦਰਾ ਕਾਲੋਨੀ ਰੋਡ ‘ਤੇ ਇਕ ਵਿਅਕਤੀ ਬੇਹੋਸ਼ ਹਾਲਤ ’ਚ ਸੜਕ ਕਿਨਾਰੇ ਪਿਆ ਮਿਲਿਆ । ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨਸ਼ੇ ਦੀ ਹਾਲਤ ਵਿਚ ਸੀ ਤੇ ਉਹ ਰਾਤ ਤੋਂ ਹੀ ਉੱਥੇ ਪਿਆ ਹੋਇਆ ਸੀ । ਸਵੇਰੇ ਰਾਹਗੀਰਾਂ ਦੀ ਨਜ਼ਰ ਉਸ ਵਿਅਕਤੀ ’ਤੇ ਪਈ ਤਾਂ ਮੌਕੇ ‘ਤੇ ਲੋਕ ਇਕੱਠੇ ਹੋ ਗਏ । ਵਿਅਕਤੀ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ । ਘਟਨਾ ਦੀ ਸੂਚਨਾ ਸਬੰਧਿਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ । ਵਿਅਕਤੀ ਦੀ ਪਹਿਚਾਣ ਤੇ ਉਸ ਦੀ ਸਿਹਤ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਹੈ ।
ਪਿਛਲੀ ਖ਼ਬਰ ਕਾਰ ਤੇ ਆਟੋ ਦੀ ਟੱਕਰ ’ਚ ਆਟੋ ਚਾਲਕ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਵਰਕਿੰਗ ਕਮੇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।