ਡੇਅਰੀਵਾਲ ਗਊਸ਼ਾਲਾ ਵਿਖੇ ਗੋਪਾਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
ਪਠਾਨਕੋਟ, 18 ਨਵੰਬਰ (ਸੁਮਿਤ)- ਡੇਅਰੀਵਾਲ ਸਥਿਤ ਗਊਸ਼ਾਲਾ ਵਿਖੇ ਗੋਪਾਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਅਸ਼ਵਨੀ ਸ਼ਰਮਾ, ਹਿੰਦੂ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਗਊ ਸੇਵਾ ਸਮਿਤੀ ਦੀ ਚੇਅਰਪਰਸਨ ਰੰਜਨਾ ਮਹਾਜਨ ਤੇ ਡਾ: ਸ਼ੋਭਾ ਪਰਾਸ਼ਰ ਸ਼ਾਮਿਲ ਹੋਏ ।
ਅਜੀਤ ਡੈਸਕ
19-11-2026