ਸਿੰਗਾਪੁਰ ਤੋਂ ਪਰਤੇ ਨਿਰਦੇਸ਼ਕ ਰਜੀਵ ਗੁਪਤਾ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਸ਼ਾਨਦਾਰ ਸਵਾਗਤ
ਅਬੋਹਰ, 29 ਅਗਸਤ (ਵਿਵੇਕ ਹੂੜੀਆ)-ਸਿੰਗਾਪੁਰ ਦੀ ਵਿੱਦਿਅਕ ਯਾਤਰਾ ਤੋਂ ਪਰਤੇ ‘ਆਧਾਰਸ਼ਿਲਾ ਸਕੂਲ’ ਦੇ ਨਿਰਦੇਸ਼ਕ ਰਜੀਵ ਗੁਪਤਾ ਦਾ ਸਕੂਲ ਪਹੁੰਚਣ ’ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਉਤਸ਼ਾਹਪੂਰਵਕ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਅਤੇ ਸਟਾਫ਼ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ ।
ਅਜੀਤ ਡੈਸਕ
30-08-2026