18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਲੜਾਈ-ਝਗੜੇ ਅਤੇ ਕੁੱਟਮਾਰ ਕਰਨ ਦੇ ਮਾਮਲੇ ਵਿਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ 18 ਨਵੰਬਰ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਲੜਾਈ-ਝਗੜਾ ਕਰਨ, ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਦੇ ਮਾਮਲੇ ਵਿਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਸ਼ਿਵ ਸ਼ੰਕਰ ਨੇ ਦੱਸਿਆ ਕਿ ਸ਼ਾਂਤੀ ਦੇਵੀ ਪਤਨੀ ਅਮੀਰ ਵਾਸੀ ਦੀਵਾਨ ਖੇੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਸ਼ਮੀਰੀ ਲਾਲ ਪੁੱਤਰ ਜੰਮੂ ਰਾਮ, ਭਗਵਾਨੋ ਦੇਵੀ ਪਤਨੀ ਕਸ਼ਮੀਰੀ ਲਾਲ, ਸੁਰਿੰਦਰ ਕੰਬੋਜ ਪੁੱਤਰ ਕਸ਼ਮੀਰੀ ਲਾਲ ਵਾਸੀ 15/502 ਭਗਤ ਸਿੰਘ ਕਾਲੋਨੀ ਬਰਨਾਲਾ ਰੋਡ ਸਿਰਸਾ ਹਰਿਆਣਾ, ਚੰਬਾ ਰਾਮ, ਵੇਦ ਪ੍ਰਕਾਸ਼ ਪੁੱਤਰ ਮੰਸ਼ੀ ਰਾਮ ਅਤੇ ਕਰਨ ਪੁੱਤਰ ਚੰਬਾ ਰਾਮ ਵਾਸੀ ਦੀਵਾਨ ਖੇੜਾ ਵਲੋਂ ਲੜਾਈ-ਝਗੜਾ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਕੱਪੜੇ ਪਾੜੇ ਗਏ।

ਅਜੀਤ ਡੈਸਕ 19-11-2026
ਫ਼ਾਜ਼ਿਲਕਾ 18 ਨਵੰਬਰ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਲੜਾਈ-ਝਗੜਾ ਕਰਨ, ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਦੇ ਮਾਮਲੇ ਵਿਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਸ਼ਿਵ ਸ਼ੰਕਰ ਨੇ ਦੱਸਿਆ ਕਿ ਸ਼ਾਂਤੀ ਦੇਵੀ ਪਤਨੀ ਅਮੀਰ ਵਾਸੀ ਦੀਵਾਨ ਖੇੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਸ਼ਮੀਰੀ ਲਾਲ ਪੁੱਤਰ ਜੰਮੂ ਰਾਮ, ਭਗਵਾਨੋ ਦੇਵੀ ਪਤਨੀ ਕਸ਼ਮੀਰੀ ਲਾਲ, ਸੁਰਿੰਦਰ ਕੰਬੋਜ ਪੁੱਤਰ ਕਸ਼ਮੀਰੀ ਲਾਲ ਵਾਸੀ 15/502 ਭਗਤ ਸਿੰਘ ਕਾਲੋਨੀ ਬਰਨਾਲਾ ਰੋਡ ਸਿਰਸਾ ਹਰਿਆਣਾ, ਚੰਬਾ ਰਾਮ, ਵੇਦ ਪ੍ਰਕਾਸ਼ ਪੁੱਤਰ ਮੰਸ਼ੀ ਰਾਮ ਅਤੇ ਕਰਨ ਪੁੱਤਰ ਚੰਬਾ ਰਾਮ ਵਾਸੀ ਦੀਵਾਨ ਖੇੜਾ ਵਲੋਂ ਲੜਾਈ-ਝਗੜਾ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਕੱਪੜੇ ਪਾੜੇ ਗਏ। ਇਸ ਸਬੰਧੀ ਥਾਣਾ ਕੋਤਵਾਲੀ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਜ਼ੀਰੋ ਐਫ.ਆਈ.ਆਰ. ਪ੍ਰਾਪਤ ਹੋਣ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਨਹਿਰੀ ਵਿਭਾਗ ਦੇ ਐੱਸ.ਡੀ.ਓ.ਜਸਵਿੰਦਰ ਸਿੰਘ ਵਿਰਕ ਤਰੱਕੀ ਉਪਰੰਤ ਬਣੇ ਐਕਸੀਅਨ ਅਗਲੀ ਖ਼ਬਰ ਨਵਜੰਮੇ ਬੱਚਿਆਂ ਲਈ ਬੇਹੱਦ ਲਾਭਦਾਇਕ ਹੈ ‘ਕੰਗਾਰੂ ਮਦਰ ਕੇਅਰ’ ਤਕਨੀਕ-ਡਾ.ਹਾਰਦਿਕ ਸੋਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।