ਸ੍ਰੀ ਗੋਪਾਲ ਗਊਸ਼ਾਲਾ ਹਰੀਕੇ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ
ਹਰੀਕੇ ਪੱਤਣ, 4 ਸਤੰਬਰ (ਸੰਜੀਵ ਕੁੰਦਰਾ)-ਸ੍ਰੀ ਗੋਪਾਲ ਗਊਸ਼ਾਲਾ ਹਰੀਕੇ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਭਾਰੀ ਰੌਣਕਾਂ ਲੱਗੀਆਂ। ਕ੍ਰਿਸ਼ਨ ਜਨਮ ਅਸ਼ਟਮੀ ਮੋਕੇ ਪੰਡਤ ਪੁਸ਼ਪ ਸ਼ਰਮਾ ਵਲੋਂ ਪੂਜਾ ਅਰਚਨਾ ਕੀਤੀ ਗਈ ਉਪਰੰਤ ਜੋਤੀ ਪ੍ਰਚੰਡ ਕੀਤੀ ਗਈ।
ਅਜੀਤ ਡੈਸਕ
05-09-2026