ਕਵੀਸ਼ਰੀ ਜਥੇ ਨੇ ਗੁਰ ਇਤਿਹਾਸ ਸੁਣਾਇਆ
ਤਰਨ ਤਾਰਨ, 25 ਅਕਤੂਬਰ (ਇਕਬਾਲ ਸਿੰਘ ਸੋਢੀ)—ਗੁਰਦੁਆਰਾ ਸਿੰਘ ਸਭਾ ਮਾਸਟਰ ਕਲੋਨੀ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਭਾਈ ਗੁਰਜੀਤ ਸਿੰਘ ਵਰਿਆਂ ਦੇ ਜਥੇ ਵਲੋਂ ਅੰਮ੍ਰਿਤ ਵੇਲੇ ਆਈ ਸੰਗਤ ਨੂੰ ਕਵੀਸ਼ਰੀ ਰਾਹੀਂ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਤੋਂ ਇਲਾਵਾ ਕਵੀਸ਼ਰ ਭਾਈ ਜਗਰੂਪ ਸਿੰਘ ਰਾਹਲ ਵਲੋਂ ਵੀ ਕਵੀਸ਼ਰੀ ਗਾਇਨ ਕੀਤੀ ਗਹੀ।
ਅਜੀਤ ਡੈਸਕ
26-10-2026