28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

4 ਦੀ ਸੰਗਰੂਰ ਰੈਲੀ ’ਤੇ ਵੱਡਾ ਕਾਫਲਾ ਹਲਕਾ ਬਾਬਾ ਬਕਾਲਾ ਤੋਂ ਜਾਵੇਗਾ - ਭਲਾਈਪੁਰ, ਮੱਲ੍ਹਾ

ਖਡੂਰ ਸਾਹਿਬ, 27 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)— 4 ਨਵੰਬਰ ਨੂੰ ਕਾਂਗਰਸ ਪਾਰਟੀ ਵਲੋਂ ਵੱਡੀ ਪੱਧਰ ’ਤੇ ਰੈਲੀ ਕਰਕੇ 2027 ਦੀ ਚੋਣਾਂ ਦਾ ਆਗਾਜ ਕੀਤਾ ਜਾਵੇਗਾ। ਜਿਸ ਵਿਚ ਹਲ?

ਅਜੀਤ ਡੈਸਕ 28-10-2026
ਖਡੂਰ ਸਾਹਿਬ, 27 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)— 4 ਨਵੰਬਰ ਨੂੰ ਕਾਂਗਰਸ ਪਾਰਟੀ ਵਲੋਂ ਵੱਡੀ ਪੱਧਰ ’ਤੇ ਰੈਲੀ ਕਰਕੇ 2027 ਦੀ ਚੋਣਾਂ ਦਾ ਆਗਾਜ ਕੀਤਾ ਜਾਵੇਗਾ। ਜਿਸ ਵਿਚ ਹਲ?ਹੇ ਹਨ। ਰੈਲੀ ਸੰਬੰਧੀ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਹਰਿੰਦਰਪਾਲ ਸਿੰਘ ਮੱਲ੍ਹਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਲੇਰ ਸਿੰਘ ਸਰਲੀ ਬਲਾਕ ਪ੍ਰਧਾਨ, ਪਰਮਪ੍ਰੀਤ ਸਿੰਘ ਸਾਬੀ ਪ੍ਰਧਾਨ ਜ਼ਿਲ੍ਹਾ ਕਿਸਾਨ ਸੈੱਲ ਅੰਮ੍ਰਿਤਸਰ, ਕੰਵਲਜੀਤ ਸਿੰਘ ਸੰਮਤੀ ਮੈਂਬਰ ਨੱਥੋਕੇ, ਹਰਪਾਲ ਸਿੰਘ ਸਰਪੰਚ ਜਲਾਲਾਬਾਦ, ਬਲਕਾਰ ਸਿੰਘ ਸੰਘਰਕੋਟ, ਅੰਗਰੇਜ ਸਿੰਘ ਸਰਪੰਚ ਕੀੜੀਸ਼ਾਹੀ, ਨਿਸ਼ਾਨ ਸਿੰਘ ਸਰਪੰਚ ਮੱਲ੍ਹਾ, ਗੁਰਮੁੱਖ ਸਿੰਘ ਸਰਲੀ ਸਰਪੰਚ, ਭੁਪਿੰਦਰ ਸਿੰਘ ਮੱਲ੍ਹਾ, ਸਤਨਾਮ ਸਿੰਘ ਬਿੱਟੂ ਤੱਖਤੂਚੱਕ, ਹਰਪਾਲ ਸਿੰਘ ਕੰਬੋਜ, ਅਵਤਾਰ ਸਿੰਘ ਸਰਪੰਚ ਤੱਖਤੂਚੱਕ, ਸਰਬਜੀਤ ਸਿੰਘ ਸਰਪੰਚ ਖੱਖ, ਜਸਪਾਲ ਸਿੰਘ ਸਰਪੰਚ ਜਾਤੀ ਉਮਰਾ, ਗੁਰਿੰਦਰ ਸਿੰਘ ਜਵੰਦਪੁਰ, ਸੰਦੀਪ ਸਿੰਘ ਸਰਪੰਚ ਅਹਿਮਦਪੁਰ, ਇੰਦਰਜੀਤ ਸਿੰਘ ਮੀਆਂਵਿੰਡ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਭਾਜਪਾ ਦੇ ਐੱਸ.ਸੀ. ਮੋਰਚਾ ਸਰਕਲ ਪ੍ਰਧਾਨ ਰਾਜਵਿੰਦਰ ਸਿੰਘ ਧੂੰਦਾ ਭਗਵਾਨ ਵਾਲਮੀਕਿ ਸੁਸਾਇਟੀਆਂ ਵਲੋਂ ਸਨਮਾਨਿਤ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।