31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਜਦੋਂ ਏ. ਐਸ. ਏ. ਪੀ. ਦੇ ਕਾਰਜਕਾਰੀ ਪ੍ਰਧਾਨ ਨੂੰ ਐਨ. ਐਸ. ਯੂ. ਆਈ. ’ਚ ਕਰਵਾਇਆ ਸ਼ਾਮਿਲ

ਚੰਡੀਗੜ੍ਹ, 30 ਅਗਸਤ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਸੰਗਠਨ ਏ. ਐਸ.

ਅਜੀਤ ਡੈਸਕ 31-08-2026
ਚੰਡੀਗੜ੍ਹ, 30 ਅਗਸਤ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਸੰਗਠਨ ਏ. ਐਸ. ਏ. ਪੀ. ਨੂੰ ਉਸ ਸਮੇਂ ਵੱਡਾ ਝਟਕਾ ਦਿੰਦੇ ਹੋਏ ਕਾਰਜਕਾਰੀ ਪ੍ਰਧਾਨ ਰਾਜਪ੍ਰੀਤ (ਰਾਜਾ) ਤੇ ਉਨ੍ਹਾਂ ਦੀ ਕੋਰ ਟੀਮ ਨੂੰ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਸ਼ਟਰੀ ਪ੍ਰਧਾਨ ਐਨ. ਐਸ. ਯੂ. ਆਈ . ਵਿਨੋਦ ਜਾਖੜ, ਸੀਨੀਅਰ ਆਗੂ ਸੰਨੀ ਮਹਿਤਾ ਤੇ ਪੰਜਾਬ ਐਨ. ਐਸ. ਯੂ. ਆਈ. ਪ੍ਰਧਾਨ ਈਸ਼ਰਪ੍ਰੇਰ ਸਿੰਘ ਦੀ ਮੌਜੂਦਗੀ ਵਿਚ ਐਨ. ਐਸ. ਯੂ. ਆਈ. ਵਿਚ ਸ਼ਾਮਿਲ ਕਰਵਾਇਆ। ਇਸ ਮੌਕੇ ਐਨ. ਐਸ. ਯੂ. ਆਈ. ਦੇ ਮੈਂਬਰਾਂ ਨੇ ਕਿਹਾ ਕਿ ਸ਼ਾਮਿਲ ਹੋਈ ਟੀਮ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਸ਼ਾਮਿਲ ਹੋਈ ਟੀਮ ਨੇ ਐਨ. ਐਸ. ਯੂ. ਆਈ. ਦੇ ਪ੍ਰਧਾਨ ਉਮੀਦਵਾਰ ਗੁਰਮਨ ਸਿੰਘ ਸਿੱਧੂ ਨੂੰ ਵੀ ਆਪਣਾ ਸਮਰਥਨ ਦਿੱਤਾ ਹੈ। ਇਸ ਨਾਲ ਚੱਲ ਰਹੀ ਚੋਣ ਮੁਹਿੰਮ ਦੌਰਾਨ ਇੱਕ ਹੋਰ ਮਹੱਤਵਪੂਰਨ ਘਟਨਾਕ੍ਰਮ ਜੁੜਿਆ ਹੈ।
ਪਿਛਲੀ ਖ਼ਬਰ ਚੰਡੀਗੜ੍ਹ ’ਚ ਅਭਿਨੀਤ ਅਤੇ ਚੰਡੀਗੜ੍ਹ ਆਰਟ ਅਲਾਈਵ ਦਾ ਸਾਹਿਤਕ ਸਮਾਰੋਹ ਸਰੋਤਿਆਂ ਨੇ ਰੀਝ ਨਾਲ ਮਾਣਿਆ ਅਗਲੀ ਖ਼ਬਰ ਚੰਡੀਗੜ੍ਹ ’ਚ ਪ੍ਰਾਚੀਨ ਕਲਾ ਕੇਂਦਰ ਵਲੋਂ 12ਵੇਂ ਗੁਰਮਤਿ ਸੰਗੀਤ ਸਮਾਗਮ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।