24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਰਕਾਰੀ ਹਾਈ ਸਕੂਲ ਵਿਚ ਸਦਭਾਵਨਾ ਦਿਵਸ ’ਤੇ ਸੈਮੀਨਾਰ ਕਰਵਾਇਆ ਦੁੱਖ ਦਾ ਪ੍ਰਗਟਾਵਾ

ਮੱਖੂ, 23 ਅਗਸਤ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਕਾਰਜਕਾਰਨੀ ਕਮੇਟੀ ਮੈਂਬਰ ਚਾਨਣ ਸਿੰਘ ਮਲੰਗ ਸ਼ਾਹ ਵਾਲਾ ਬੀਤੇ ਦਿਨੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਸਵਰਗ ਸੁਧਾਰ ਗਏ ਸਨ। ਇਸ ਦੁੱਖ ਦੀ ਘੜੀ ਵਿਚ ਸਵ: ਕਿਸਾਨ ਆਗੂ ਚਾਨਣ ਸਿੰਘ ਮਲੰਗ ਸ਼ਾਹ ਵਾਲਾ ਦੇ ਪਰਿਵਾਰ ਨਾਲ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ,ਜਸਵੰਤ ਸਿੰਘ ਗੱਟਾ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ,ਧਰਮ ਸਿੰਘ ਅਰਾਈਆਂ ਵਾਲਾ,ਹਰਭਿੰਦਰ ਸਿੰਘ ਬਸਤੀ ਵਸਾਵਾ ਸਿੰਘ ਵਾਲੇ,ਗੁਰਦੇਵ ਸਿੰਘ ਮੁਰਾਰੇ ਵਾਲਾ,ਰਾਜ ਸਿੰਘ ਅਮੀਰ ਸ਼ਾਹ,ਸਰਪੰਚ ਜੋਗਾ ਸਿੰਘ ਬੂਹ,ਪੱਤਰਕਾਰ ਰਸ਼ਪਾਲ ਸਿੰਘ ਸੰਧੂ,ਪੱਤਰਕਾਰ ਸ਼ਬੇਗ ਸਿੰਘ ਆਦਿ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਕਿਸਾਨ ਆਗੂ ਚਾਨਣ ਸਿੰਘ ਮਲੰਗ ਸ਼ਾਹ ਵਾਲਾ 24-08-2026

ਪਿਛਲੀ ਖ਼ਬਰ ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਦੀ ਅਨਮੋਲਪ੍ਰੀਤ ਕੌਰ ਨੇ ਏਮਜ਼ ਬਠਿੰਡਾ ’ਚ ਐੱਮ.ਬੀ.ਬੀ.ਐੱਸ. ਦਾਖ਼ਲਾ ਲੈ ਕੇ ਰਚਿਆ ਇਤਿਹਾਸ ਅਗਲੀ ਖ਼ਬਰ ਬਾਬਾ ਦੈੜ ਪੀਰ ਜੀ ਦੀ ਯਾਦ ’ਚ ਸਾਲਾਨਾ ਮੇਲਾ 6 ਤੇ 7 ਸਤੰਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।