ਐਸ.ਡੀ.ਐਮ. ਚੇਤਨ ਬੰਗੜ ਲਾਲ ਲਕੀਰ ਦੇ ਅੰਦਰ ਵਾਲੇ ਮਕਾਨ ਮਾਲਕਾਂ ਨੂੰ ਪੱਕੇ ਕਾਰਡ ਦਿੰਦੇ ਹੋਏ। ਲਾਲ ਲਕੀਰ ਅੰਦਰਲੀਆਂ ਜਾਇਦਾਦਾਂ ਦੇ ਮਾਲਕਾਨਾ ਹੱਕ ਵਾਲੇ ਪੱਕੇ ਕਾਰਡ ਦਿੱਤੇ ਗਏ
ਮੋਰਿੰਡਾ, 8 ਅਕਤੂਬਰ (ਪ੍ਰਿਤਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਰਹਿੰਦੇ ਲੋਕਾਂ ਨੂੰ ’ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਲ ਲਕੀਰ ਅੰਦਰ ਆਉਂਦੀਆਂ ਜਾਇਦਾਦਾਂ ਦੇ ਕਾਨੂੰਨੀ ਮਾਲਕਾਨਾ ਹੱਕ ਦਿੰਦਿਆਂ ਉਨ੍ਹਾਂ ਦੀ ਜਮੀਨ ਜਾਇਦਾਦ ਦੇ ਪੱਕੇ ਕਾਗਜ਼ਾਤ ( ਪ੍ਰਾਪਰਟੀ ਕਾਰਡ ) ਵੰਡੇ ਗਏ। ਇਸ ਮੁਹਿੰਮ ਤਹਿਤ ਅੱਜ ਪਿੰਡ ਰਾਮਪੁਰ ਮਹਿਰਾਬਪੁਰ ਤੇ ਬੂਥਗੜ੍ਹ ਵਿਖੇ ਐਸ.
ਅਜੀਤ ਡੈਸਕ
09-10-2026