30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਅੱਜ ਵੱਖ - ਵੱਖ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ

ਨੂਰਪੁਰ ਬੇਦੀ, 29 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਸਮੂਹ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੈਂਟੀਨੈਂਸ ਸ਼ਡਿਊਲ ਦੇ ਚਲਦੇ ਮਿਤੀ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ 11 ਕੇ. ਵੀ.

ਅਜੀਤ ਡੈਸਕ 30-10-2026
ਨੂਰਪੁਰ ਬੇਦੀ, 29 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਸਮੂਹ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੈਂਟੀਨੈਂਸ ਸ਼ਡਿਊਲ ਦੇ ਚਲਦੇ ਮਿਤੀ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ 11 ਕੇ.ਵੀ. ਹਿਆਤਪੁਰ ਫੀਡਰ ਅਧੀਨ ਪੈਂਦੇ ਪਿੰਡ ਹਿਆਤਪੁਰ, ਸਾਊਪੁਰ, ਸੁੱਖੇਮਾਜਰਾ, ਕੱਟਾ, ਸਬੋਰ, ਚਬਰੇਵਾਲ, ਘਾਹੀਮਾਜਰਾ, ਕਰਤਾਰਪੁਰ, ਬੁੰਗੜੀ, ਭੋਲੇਵਾਲ, ਨੂਰਪੁਰ ਖੁਰਦ, ਜਤੋਲੀ ਅਤੇ ਟੇਡੇਵਾਲ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਜ਼ਰੂਰੀ ਮੁਰੰਮਤ ਕਰਨ ਲਈ ਬੰਦ ਰਹੇਗੀ। ਕੰਮ ਦੌਰਾਨ ਸਮਾਂ ਕੁੱਝ ਘੱਟ-ਵੱਧ ਵੀ ਹੋ ਸਕਦਾ ਹੈ। ਇਸੀ ਹੀ ਤਰਾਂ ਮਿਤੀ 30 ਅਕਤੂਬਰ ਨੂੰ 11 ਕੇ.ਵੀ. ਬੜਵਾ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਲਈ ਸਵੇਰੇ 10 ਤੋਂ 2 ਵਜੇ ਤੱਕ ਬੰਦ ਰਹੇਗੀ, ਜਿਸ ਵਿਚ ਪਿੰਡ ਮੂਸਾਪੁਰ, ਲਖਣੋ, ਕੂੰਭੇਵਾਲ, ਰੌਲੀ, ਝਿੰਜੜੀ, ਬੜਵਾ, ਚਹਿੜਮਜਾਰਾ ਲਾਲਪੁਰ, ਬਸੀ, ਚਨੌਲੀ ਸ਼ਾਹਪੁਰ ਬੇਲਾ, ਲਖਣੋ, ਖੇੜੀ, ਮੀਰਪੁਰ, ਸਸਕੌਰ ਸਮੇਤ ਪਿੰਡਾਂ ਦੀ ਬਿਜਲੀ ਬੰਦ ਰਹੇਗੀ ਸਪਲਾਈ ਚੱਲਣ ਦਾ ਸਮਾਂ ਵੱਧ ਘੱਟ ਵੀ ਹੋ ਸਕਦਾ ਹੈ। ਇਹ ਜਾਣਕਾਰੀ ਐਸ.ਡੀ.ਓ. ਪੀ.ਐਸ.ਪੀ.ਸੀ.ਐਲ. ਨੂਰਪੁਰ ਬੇਦੀ ਵਲੋਂ ਦਿੱਤੀ ਗਈ ਹੈ।
ਪਿਛਲੀ ਖ਼ਬਰ 38ਵਾਂ ਹਕੀਮ ਖ਼ੁਸ਼ਹਾਲ ਸਿੰਘ ਯਾਦਗਾਰੀ ਮੁਫ਼ਤ ਦਮਾ-ਨਜ਼ਲਾ ਕੈਂਪ 24 ਨੂੰ ਅਗਲੀ ਖ਼ਬਰ ਹਲਕਾ ਮਜੀਠਾ ਵਿਚ ‘ਆਪ’ ਦੇ ਐੱਸ.ਸੀ. ਵਰਕਰ ਆਪਣੇ ਹੱਕਾਂ ਲਈ ਇਕਜੁੱਟ ਹੋਣ – ਰਾਜ ਕੁਮਾਰ ਲੁੱਧੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।