03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸਥਾਈ ਉਪ-ਕੁਲਪਤੀ ਦੇਣ ਸੰਬੰਧੀ ‘ਪੂਟਾ’ ਨੇ ਉਪ-ਰਾਸ਼ਟਰਪਤੀ ਨੂੰ ਭੇਜਿਆ ਪੱਤਰ

ਚੰਡੀਗੜ੍ਹ , 2 ਨਵੰਬਰ ( ਮਾਰਕੰਡਾ )- ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ( ਪੂਟਾ ) ਦੇ ਪ੍ਰਧਾਨ ਪ੍ਰੋ . ਪ੍ਰਵੀਨ ਗੋਇਲ ਤੇ ਸੈਕਟਰੀ ਪ੍ਰੋ .

ਅਜੀਤ ਡੈਸਕ 03-11-2026
ਚੰਡੀਗੜ੍ਹ , 2 ਨਵੰਬਰ ( ਮਾਰਕੰਡਾ )- ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ( ਪੂਟਾ ) ਦੇ ਪ੍ਰਧਾਨ ਪ੍ਰੋ . ਪ੍ਰਵੀਨ ਗੋਇਲ ਤੇ ਸੈਕਟਰੀ ਪ੍ਰੋ . ਜਯੰਤੀ ਦੱਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਭਾਰਤ ਦੇ ਉਪ - ਰਾਸ਼ਟਰਪਤੀ ਤੇ ਪੰਜਾਬ ਯੂਨੀਵਰਸਿਟੀ ਦੇ ਕੁਲਪਤੀ ਸੀ . ਪੀ ਰਾਧਾਕ੍ਰਿਸ਼ਨਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਥਾਈ ਉਪ ਕੁਲਪਤੀ ਨਿਯੁਕਤ ਕਰਨ ਦੀ ਅਪੀਲ ਕੀਤੀ ਗਈ । ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਖੇਤਰ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਵੱਡੀ ਯੂਨੀਵਰਸਿਟੀ ਹੈ , ਜਿਥੇ ਸਥਾਈ ਉਪ ਕੁਲਪਤੀ ਦੀ ਗ਼ੈਰਹਾਜ਼ਰੀ ਕਾਰਨ ਕੰਮਕਾਜ ਵਿਚ ਰੁਕਾਵਟ ਆ ਰਹੀ ਹੈ । ਯੂਨੀਵਰਸਿਟੀ ਵਿਚ ਹੋਰ ਕਈ ਮਹੱਤਵਪੂਰਨ ਪ੍ਰਬੰਧਕੀ ਅਹੁਦੇ ਜਿਨ੍ਹਾਂ ਵਿਚ ਰਜਿਸਟਰਾਰ , ਪ੍ਰੀਖਿਆ ਕੰਟਰੋਲਰ , ਡੀਨ ਕਾਲਜ ਵਿਕਾਸ ਪ੍ਰੀਸ਼ਦ , ਲਾਇਬ੍ਰੇਰੀਅਨ ਆਦਿ ਵੀ ਫੈਕਲਟੀ ਮੈਂਬਰਾਂ ਦੁਆਰਾ ਵਾਧੂ ਚਾਰਜ ਦੇ ਆਧਾਰ ’ ਤੇ ਸੰਭਾਲੇ ਜਾ ਰਹੇ ਹਨ ।
ਪਿਛਲੀ ਖ਼ਬਰ ਪੰਚਕੂਲਾ ’ਚ 3.98 ਕਰੋੜ ਰੁ. ਦੀ ਠੱਗੀ ਦਾ ਪਰਦਾਫ਼ਾਸ਼, ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।