ਗਿੱਦੜਬਾਹਾ-ਲੰਬੀ ਸੜਕ ਦੇ ਕਿਨਾਰਿਆਂ ’ਤੇ ਜੰਗਲੀ ਕਿੱਕਰਾਂ ਨੇ ਰਸਤਾ ਰੋਕਿਆ ਧੁੰਦ ’ਚ ਵਾਪਰ ਸਕਦੇ ਹਨ ਹਾਦਸੇ, ਕਿੱਕਰਾਂ ਦੇ ਝੁੰਡ ਲੁਟੇਰਿਆਂ ਦੇ ਛੁਪਣ ਦੀ ਬਣੀ ਜਗ੍ਹਾ
ਗਿੱਦੜਬਾਹਾ, 4 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ-ਲੰਬੀ ਮੁੱਖ ਮਾਰਗ ਦੇ ਦੋਵੇਂ ਪਾਸੇ ਉੱਗੀਆਂ ਹੋਈਆਂ ਜੰਗਲੀ ਕਿੱਕਰਾਂ ਨੇ ਸੜਕੀ ਰਸਤਾ ਰੋਕਿਆ ਹੋਇਆ ਹੈ। ਸਰਦੀ ਦੇ ਦਿਨਾਂ ਵਿਚ ਸੰਘਣੀ ਪੈਣ ਵਾਲੀ ਧੁੰਦ ਕਾਰਨ ਅਕਸਰ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਅਜੀਤ ਡੈਸਕ
05-11-2026