10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਜਥੇ. ਸੰਗਤਪੁਰਾ ਦੇ ਛੋਟੇ ਭਰਾ ਜਰਨੈਲ ਸਿੰਘ ਮਾਨ ਦਾ ਦਿਹਾਂਤ

ਭਗਤਾ ਭਾਈਕਾ (ਬਠਿੰਡਾ), 9 ਨਵੰਬਰ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇ: ਗੁਰਮੇਲ ਸਿੰਘ ਸੰਗਤਪੁਰਾ ਦੇ ਛੋਟੇ ਭਰਾ, ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਦੇ ਤਾਇਆ ਜੀ, ਸ਼ੈਲਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੇ ਪ੍ਰਧਾਨ ਸਵਰਨ ਸਿੰਘ ਸੰਗਤਪੁਰਾ ਦੇ ਪਿਤਾ ਜੀ ਨੰਬਰਦਾਰ ਜਰਨੈਲ ਸਿੰਘ ਮਾਨ ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਹਨ।

ਅਜੀਤ ਡੈਸਕ 10-11-2026
ਭਗਤਾ ਭਾਈਕਾ (ਬਠਿੰਡਾ), 9 ਨਵੰਬਰ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇ: ਗੁਰਮੇਲ ਸਿੰਘ ਸੰਗਤਪੁਰਾ ਦੇ ਛੋਟੇ ਭਰਾ, ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਦੇ ਤਾਇਆ ਜੀ, ਸ਼ੈਲਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੇ ਪ੍ਰਧਾਨ ਸਵਰਨ ਸਿੰਘ ਸੰਗਤਪੁਰਾ ਦੇ ਪਿਤਾ ਜੀ ਨੰਬਰਦਾਰ ਜਰਨੈਲ ਸਿੰਘ ਮਾਨ ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਉਨ੍ਹਾਂ ਦੇ ਜੱਦੀ ਪਿੰਡ ਸੰਗਤਪੁਰਾ ਵਿਖੇ ਵੱਖ ਵੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿਚ ਲੋਕਾਂ ਦੀ ਹਾਜਰੀ ਵਿਚ ਸੇਜਲ ਅੱਖਾਂ ਨਾਲ ਮਾਨ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਨੰਬਰਦਾਰ ਜਰਨੈਲ ਸਿੰਘ ਮਾਨ ਦੇ ਦਿਹਾਂਤ ’ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਹਰਿੰਦਰ ਸਿੰਘ ਮਹਿਰਾਜ, ਗਗਨਦੀਪ ਸਿੰਘ ਗਰੇਵਾਲ, ਜਿਊਣ ਸਿੰਘ ਸੇਲਬਰਾਹ, ਰਾਕੇਸ ਕੁਮਾਰ ਗੋਇਲ, ਜਗਮੋਹਣ ਲਾਲਭਗਤਾ, ਹਰਿੰਦਰਪਾਲ ਗਰਗ, ਅੰਗਰੇਜ ਸਿੰਘ ਸਿਰੀਏਵਾਲਾ, ਜਥੇਦਾਰ ਫੁੰਮਣ ਸਿੰਘ ਮੈਂਬਰ ਐਸਜੀਪੀਸੀ, ਦਇਆ ਸਿੰਘ ਬਰਾੜ ਕੈਨੇਡਾ, ਰਮਨਦੀਪ ਕੈਨੇਡਾ, ਸੀਰਾ ਸਿੱਧੂ ਕੈਨੇਡਾ, ਪਰਮਾਤਮਾ ਸਿੰਘ ਹਮੀਰਗੜ੍ਹ, ਗੁਰਲਾਲ ਸਿੰਘਸਲਾਬਤਪੁਰਾ, ਸ਼ਵਿੰਦਰ ਸਿੰਘ ਸਲਾਬਤਪੁਰਾ, ਅਵਤਾਰ ਸਿੰਘ ਸੁਖਾਨੰਦ, ਕੂਕੀ ਅਰੋੜਾ, ਸ਼ੈਂਕੀ ਗੋਇਲ, ਕਰਮਜੀਤਕਾਂਗੜ, ਡਾ ਬਲਜੀਤ ਸਿੰਘ ਦਿਉਲ, ਗੁਰਤੇਜ ਸਿੰਘ ਚਾਨੀ, ਪ੍ਰੀਤਮ ਸਿੰਘ ਕੁਸਾ, ਸਤਵਿੰਦਰਪਾਲ ਸਿੱਧੂ, ਸੁਖਜਿੰਦਰਖਹਿਰਾ, ਜਸਪਾਲ ਵੜਿੰਗ, ਗੁਰਪਾਲ ਢਿੱਲਵਾ, ਸੁਖਜਿੰਦਰ ਖਾਨਦਾਨ, ਪਿੰਟੂ ਜਲਾਲ, ਗੋਗੀ ਬਰਾੜ, ਅਮਨ ਬੁਰਜਲੱਧਾ, ਭੀਮ ਸੈਨ ਜਲਾਲ, ਦਵਿੰਦਰ ਸਿੰਘ ਮਠਾੜੂ, ਦਰਸ਼ਨ ਸਿੰਘ ਭਾਈਕੇ, ਮਿ. ਨਿਰਮਲ ਸਿੰਘ ਧੀਮਾਨ, ਬੱਬੀਰਾਮੂੰਵਾਲਾ, ਹਰਜੀਤ ਸਿੰਘ ਦਰੋਗਾ, ਰਘਵੀਰ ਕਾਕਾ ਖਾਨਾਪੱਤੀ, ਗੁਰਪਾਲ ਭੱਟੀ, ਕੁਲਦੀਪ ਸਿੰਘ ਬਰਾੜ ਮੈਡੀਕਲ ਵਾਲੇ, ਬਲਜੀਤ ਸਿੰਘ ਬਰਾੜ ਖਾਨਾਪੱਤੀ, ਨਾਇਬ ਸਿੰਘ ਹਮੀਰਗੜ੍ਹ, ਹਰਜੀਤ ਮਲੂਕਾ, ਨਿਰਮਲ ਮਲੂਕਾ, ਹਰਪਾਲ ਫੌਜੀ ਮਲੂਕਾ, ਜਗਦੀਸ ਸਿੰਘ ਪੱਪੂ, ਕੁਲਦੀਪ ਕੌਰ ਬਰਾੜ, ਗੁਰਵਿੰਦਰ ਕੌਰ ਭਗਤਾ, ਗੁਰਬਚਨ ਕਲੇਰ, ਲਖਵੀਰ ਮੌੜ, ਗੁਲਾਬ ਚੰਦ ਸਿੰਗਲਾ, ਡਾ ਸੁਰਜੀਤ ਭੋਡੀਪੁਰਾ, ਗੁਰਚਰਨ ਪੁਰੀ ਕੌਂਸਲਰ, ਹਰਦੇਵ ਕਿੰਗਰਾ, ਅਮਰਜੀਤ ਸਿੰਘਦਿਆਲਪੁਰਾ ਭਾਈਕਾ, ਪਰਮਿੰਦਰ ਟੀਨਾ, ਬਿੱਟੂ ਭਗਤਾ ਕੌਂਸਲਰ, ਕਰਨ ਦੂਆ, ਅਮਰਪਾਲ ਬਰਾੜ ਘਣੀਆ, ਸੁਖਮੰਦਰਸਰਾਂ ਕੋਠਾ, ਪੁਨੀਤਪਾਲ ਗੋਲੂ, ਹਰਜਿੰਦਰ ਸਿੰਘ ਸਾਬਕਾ ਕੌਂਸਲਰ, ਬਲੌਰ ਕਾਂਗੜ ਆਦਿ ਵਲੋਂ ਮਾਨ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਪੰਜਾਬ ’ਚ ਝੋਨੇ ਦਾ ਝਾੜ ਵਧਣ ਕਾਰਨ ਮੰਡੀਆਂ ’ਚ ਮਿਥੇ ਟੀਚੇ ਤੋਂ ਵੱਧ ਝੋਨਾ ਆਉਣ ਦੀ ਸੰਭਾਵਨਾ ਅਗਲੀ ਖ਼ਬਰ ਬਰੇਟਾ ਵਾਸੀ ਦਾ ਨਿਕਲਿਆ ਡੇਢ ਕਰੋੜ ਦਾ ਇਨਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।