09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਚੋਣ

ਲਹਿਰਾਗਾਗਾ, 8 ਅਕਤੂਬਰ (ਅਸ਼ੋਕ ਗਰਗ)- ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਲਹਿਰਾਗਾਗਾ-ਮੂਨਕ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ। ਇਸ ਮੌਕੇ ਯੂਨੀਅਨ ਦੇ ਮੁਲਾਜ਼ਮਾਂ ਵੱਲੋਂ ਆਪਸੀ ਸਹਿਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਗਈ।

ਅਜੀਤ ਡੈਸਕ 09-10-2026
ਲਹਿਰਾਗਾਗਾ, 8 ਅਕਤੂਬਰ (ਅਸ਼ੋਕ ਗਰਗ)- ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਲਹਿਰਾਗਾਗਾ-ਮੂਨਕ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ। ਇਸ ਮੌਕੇ ਯੂਨੀਅਨ ਦੇ ਮੁਲਾਜ਼ਮਾਂ ਵੱਲੋਂ ਆਪਸੀ ਸਹਿਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਗਈ। ਚੋਣ ਦੌਰਾਨ ਰਾਜਿੰਦਰ ਸਿੰਘ ਅਕੋਈ ਨੂੰ ਪ੍ਰਧਾਨ, ਰਾਮਫਲ ਰਾਜਲਹੇੜੀ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਪ੍ਰੈਸ ਸਕੱਤਰ, ਸਰਬਜੀਤ ਸਿੰਘ ਸੁਨਾਮ ਨੂੰ ਸਕੱਤਰ, ਦਰਸ਼ਨ ਕੁਮਾਰ ਲਹਿਰਾਗਾਗਾ ਨੂੰ ਖਜਾਨਚੀ, ਸਰਵਨ ਸਿੰਘ ਅਕਬਰਪੁਰ ਨੂੰ ਚੇਅਰਮੈਨ, ਸਮਸ਼ੇਰ ਸਿੰਘ ਤੇ ਪ੍ਰਦੀ ਸੰਗਰੂਰ ਨੂੰ ਸੀਨੀਅਰ ਮੀਤ ਪ੍ਰਧਾਨ, ਦਲਵੀਰ ਸਿੰਘ ਅਨਦਾਣਾ ਨੂੰ ਮੁੱਖ ਸਲਾਹਕਾਰ, ਮੰਗਤ ਚੋਟੀਆਂ ਨੂੰ ਸਹਾਇਕ ਸਕੱਤਰ, ਜਸਬੀਰ ਗੋਰਾ ਤੇ ਹਰਦਿਆਲ ਸਿੰਘ ਨੂੰ ਮੀਤ ਪ੍ਰਧਾਨ, ਫਤਿਹ ਸਿੰਘ ਤੇ ਰਾਮਫਲ ਬਾਓਪੁਰ ਨੂੰ ਜਥੇਬੰਦਕ ਸਕੱਤਰ ਕਾਲਾ ਸਿੰਘ ਬਖਸ਼ੀਵਾਲਾ ਨੂੰ ਐਕਟਿਵ ਮੈਂਬਰ, ਗੁਰਮੀਤ ਚੱਠੇ ਨੂੰ ਸਹਾਇਕ ਖਜਾਨਚੀ ਕੀ ਚੁਣਿਆ ਗਿਆ। ਇਸ ਤੋਂ ਇਲਾਵਾ ਹੋਰ ਅਹੁਦਿਆਂ ਲਈ ਵੀ ਯੂਨੀਅਨ ਦੇ ਮੈਂਬਰਾਂ ਨੂੰ ਸਰਬਸੰਮਤੀ ਨਾਲ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।
ਪਿਛਲੀ ਖ਼ਬਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਟਰੇਡ ਕਮਿਸ਼ਨ ਤੇ ਪੁਲਿਸ ਵੱਲੋਂ ਸਾਂਝੀ ਰਣਨੀਤੀ ਤਿਆਰ ਅਗਲੀ ਖ਼ਬਰ ਅਧਿਆਪਕ ਜਥੇਬੰਦੀਆਂ ਵਲੋਂ ਗੈਰ-ਵਿੱਦਿਅਕ ਕੰਮਾਂ, ਖੇਡਾਂ ਤੇ ਮਿਡ-ਡੇ-ਮੀਲ ਦਾ ਬਾਈਕਾਟ ਜਾਰੀ ਰੱਖਣ ਦਾ ਫੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।