22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

208 ਕੰਨਿਆ ਪੂਜਨ ਮੌਕੇ ਕਰਵਾਏ ਸਮਾਗਮ ’ਚ ਸ਼ਹਿਰੀਆਂ ਨੇ ਉਤਸ਼ਾਹ ਨਾਲ ਲਿਆ ਭਾਗ

ਸੰਗਰੂਰ,21 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਮੰਦਰ ਸ੍ਰੀ ਲਕਸ਼ਮੀ ਨਰਾਇਣ ਨਾਭਾ ਗੇਟ (ਦਾਦਰੀ ਵਾਲ਼ਾ) ਵਿਖੇ ਸਮਾਜ ਸੇਵੀ ਪ੍ਰਿੰਸੀਪਲ ਮੰਜੂਲਾ ਸ਼ਰਮਾ ਦੀ ਅਗਵਾਈ ਹੇਠ 208 ਕੰਨਿਆਂ ਦਾ ਪੂਜਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ਼ ਕਰਵਾਇਆ ਗਿਆ। ਨਵਰਾਤਰਿਆਂ ਦੇ ਪਵਿੱਤਰ ਸਮਾਗਮ ਉਪਰੰਤ ਦੁਰਗਾ ਸਪਤਸਿਤੀ ਦਾ ਪਾਠ ਕਰਵਾਇਆ ਗਿਆ ਅਤੇ ਅੱਜ 208 ਕੰਨਿਆ ਪੂਜਨ ਦੇ ਨਾਲ਼-ਨਾਲ਼ ਭੰਡਾਰਾ ਵੀ ਕੀਤਾ ਗਿਆ।

ਅਜੀਤ ਡੈਸਕ 22-10-2026
ਸੰਗਰੂਰ,21 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਮੰਦਰ ਸ੍ਰੀ ਲਕਸ਼ਮੀ ਨਰਾਇਣ ਨਾਭਾ ਗੇਟ (ਦਾਦਰੀ ਵਾਲ਼ਾ) ਵਿਖੇ ਸਮਾਜ ਸੇਵੀ ਪ੍ਰਿੰਸੀਪਲ ਮੰਜੂਲਾ ਸ਼ਰਮਾ ਦੀ ਅਗਵਾਈ ਹੇਠ 208 ਕੰਨਿਆਂ ਦਾ ਪੂਜਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ਼ ਕਰਵਾਇਆ ਗਿਆ। ਨਵਰਾਤਰਿਆਂ ਦੇ ਪਵਿੱਤਰ ਸਮਾਗਮ ਉਪਰੰਤ ਦੁਰਗਾ ਸਪਤਸਿਤੀ ਦਾ ਪਾਠ ਕਰਵਾਇਆ ਗਿਆ ਅਤੇ ਅੱਜ 208 ਕੰਨਿਆ ਪੂਜਨ ਦੇ ਨਾਲ਼-ਨਾਲ਼ ਭੰਡਾਰਾ ਵੀ ਕੀਤਾ ਗਿਆ। ਪ੍ਰਿੰਸੀਪਲ ਮੰਜੂਲਾ ਸ਼ਰਮਾ ਨੇ ਸਮੂਹ ਪੰਜਾਬ ਵਾਸੀਆਂ ਦੀ ਚੜ੍ਹਦੀ ਕਲਾ ਲਈ ਭਗਵਾਨ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਾਡੀ ਭਾਈਚਾਰਕ ਏਕੇ ਦਾ ਪ੍ਰਮਾਣ ਹਨ। ਇਸ ਮੌਕੇ ਤਨਵੀਰ ਕੌਰ, ਸੰਤੋਸ਼, ਨੀਨਾ, ਸੰਦੀਪ ਸ਼ਰਮਾ, ਪਰਮਜੀਤ ਕੌਰ , ਕ੍ਰਿਸ਼ਨਾ, ਨੀਲੂ ਮਿਸਰਾ ਸਨੇਹ ਲਤਾ, ਆਸ਼ਾ ਰਾਣੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਲੱਬ ਨੇ ਨਵਾਂ ਦਫ਼ਤਰ ਖੋਲ੍ਹਿਆ ਅਗਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ’ਚ ਮਨਾਇਆ ਦੁਸਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।