11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗੁਰਦਾਸ ਸਿੰਘ ਖੋਸਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ

ਤਲਵੰਡੀ ਭਾਈ, 10 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ ਆੜ੍ਹਤੀਆ ਅਤੇ ਪਿੰਡ ਕੋਟ ਕਰੋੜ ਕਲਾਂ ਨਿਵਾਸੀ ਗੁਰਦਾਸ ਸਿੰਘ ਖੋਸਾ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਬੇਵਕਤ ਦਿਹਾਂਤ ’ਤੇ ਵਿਜੇ ਕਾਲੜਾ ਪ੍ਰਧਾਨ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ, ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ, ਸੰਤੋਸ਼ ਕੁਮਾਰ ਮੰਗਲਾ ਸਰਪ੍ਰਸਤ ਆੜ੍ਹਤੀਆ ਐਸੋਸੀਏਸ਼ਨ, ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਰੂਪ ਲਾਲ ਵੱਤਾ ਜਨਰਲ ਸਕੱਤਰ ਪੰਜਾਬ, ਜੀਤ ਰਾਮ ਢੱਲ ਉਦਯੋਗਪਤੀ, ਅੰਮ੍ਰਿਤ ਲਾਲ ਬਾਂਸਲ, ਸੋਨੂੰ ਗੋਇਲ, ਓਮ ਪ੍ਰਕਾਸ਼ ਚੋਟੀਆਂ, ਮਨਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਚੋਟੀਆਂ, ਰਛਪਾਲ ਸਿੰਘ ਕਰਮੂੰਵਾਲਾ, ਜਗਜੀਤ ਸਿੰਘ ਭੰਗਾਲੀ, ਗੁਰਪ੍ਰੀਤ ਸਿੰਘ ਬਿੱਟੂ ਕੋਟ ਕਰੋੜ, ਹੀਰਾ ਲਾਲ ਪੁਰੀ, ਦਰਸ਼ਨ ਸਿੰਘ ਖੋਸਾ, ਨਰੇਸ਼ ਕੁਮਾਰ ਢੱਲ, ਬਲਵਿੰਦਰ ਸਿੰਘ ਢੱਲ, ਸੁਰਿੰਦਰ ਮੰਗਲਾ, ਸੁਰਜੀਤ ਸਿੰਘ ਖੋਸਾ ਕੋਟ ਕਰੋੜ, ਸੁਖਦੇਵ ਸਿੰਘ ਕੋਟ ਕਰੋੜ, ਸੁੱਚਪਾਲ ਸਿੰਘ ਸੁੱਚਾ, ਦੇਵ ਗੁਪਤਾ, ਅਜੇ ਮੌਂਗਾ, ਦੇਵਕੀ ਨੰਦਨ, ਰਾਮ ਸਰੂਪ, ਮਦਨ ਗੋਪਾਲ ਅਰੋੜਾ ਤੋਂ ਇਲਾਵਾ ਵੱਖ ਰਾਜਸੀ, ਧਾਰਮਿਕ, ਸਮਾਜ ਸੇਵੀ ਤੇ ਵਪਾਰਕ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸ. ਗੁਰਦਾਸ ਸਿੰਘ ਖੋਸਾ 11-10-2026
ਤਲਵੰਡੀ ਭਾਈ, 10 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ ਆੜ੍ਹਤੀਆ ਅਤੇ ਪਿੰਡ ਕੋਟ ਕਰੋੜ ਕਲਾਂ ਨਿਵਾਸੀ ਗੁਰਦਾਸ ਸਿੰਘ ਖੋਸਾ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਬੇਵਕਤ ਦਿਹਾਂਤ ’ਤੇ ਵਿਜੇ ਕਾਲੜਾ ਪ੍ਰਧਾਨ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ, ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ, ਸੰਤੋਸ਼ ਕੁਮਾਰ ਮੰਗਲਾ ਸਰਪ੍ਰਸਤ ਆੜ੍ਹਤੀਆ ਐਸੋਸੀਏਸ਼ਨ, ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਰੂਪ ਲਾਲ ਵੱਤਾ ਜਨਰਲ ਸਕੱਤਰ ਪੰਜਾਬ, ਜੀਤ ਰਾਮ ਢੱਲ ਉਦਯੋਗਪਤੀ, ਅੰਮ੍ਰਿਤ ਲਾਲ ਬਾਂਸਲ, ਸੋਨੂੰ ਗੋਇਲ, ਓਮ ਪ੍ਰਕਾਸ਼ ਚੋਟੀਆਂ, ਮਨਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਚੋਟੀਆਂ, ਰਛਪਾਲ ਸਿੰਘ ਕਰਮੂੰਵਾਲਾ, ਜਗਜੀਤ ਸਿੰਘ ਭੰਗਾਲੀ, ਗੁਰਪ੍ਰੀਤ ਸਿੰਘ ਬਿੱਟੂ ਕੋਟ ਕਰੋੜ, ਹੀਰਾ ਲਾਲ ਪੁਰੀ, ਦਰਸ਼ਨ ਸਿੰਘ ਖੋਸਾ, ਨਰੇਸ਼ ਕੁਮਾਰ ਢੱਲ, ਬਲਵਿੰਦਰ ਸਿੰਘ ਢੱਲ, ਸੁਰਿੰਦਰ ਮੰਗਲਾ, ਸੁਰਜੀਤ ਸਿੰਘ ਖੋਸਾ ਕੋਟ ਕਰੋੜ, ਸੁਖਦੇਵ ਸਿੰਘ ਕੋਟ ਕਰੋੜ, ਸੁੱਚਪਾਲ ਸਿੰਘ ਸੁੱਚਾ, ਦੇਵ ਗੁਪਤਾ, ਅਜੇ ਮੌਂਗਾ, ਦੇਵਕੀ ਨੰਦਨ, ਰਾਮ ਸਰੂਪ, ਮਦਨ ਗੋਪਾਲ ਅਰੋੜਾ ਤੋਂ ਇਲਾਵਾ ਵੱਖ ਰਾਜਸੀ, ਧਾਰਮਿਕ, ਸਮਾਜ ਸੇਵੀ ਤੇ ਵਪਾਰਕ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ: ਗੁਰਦਾਸ ਸਿੰਘ ਖੋਸਾ ਨਮਿਤ ਭੋਗ 11 ਅਕਤੂਬਰ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਬਾਹਰਲਾ ਗੁਰਦੁਆਰਾ ਸਾਹਿਬ, ਪਿੰਡ ਕੋਟ ਕਰੋੜ ਕਲਾਂ (ਜ਼ਿਲ੍ਹਾ ਫ਼ਿਰੋਜ਼ਪੁਰ) ਵਿਖੇ ਪੈਣਗੇ ਤੇ ਅੰਤਿਮ ਅਰਦਾਸ ਹੋਵੇਗੀ।
ਪਿਛਲੀ ਖ਼ਬਰ ਦਾਣਾ ਮੰਡੀ ਮੱਖੂ ਅਧੀਨ ਪੈਂਦੀਆਂ ਮੰਡੀਆਂ ’ਚ ਝੋਨੇ ਦੀ ਖ਼ਰੀਦ ਜ਼ੋਰਾਂ ’ਤੇ- ਵਰਪਾਲ ਅਗਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਜ਼ਿਲ੍ਹਾ ਪੱਧਰੀ ਵੁਸ਼ੂ ਟਰਾਇਲ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।