ਲਵਾਰਿਸ ਕੁੱਤਿਆਂ ਦੀ ਦਹਿਸ਼ਤ, ਨਿਗਮ ਪ੍ਰਬੰਧਾਂ ’ਤੇ ਉੱਠੇ ਸਵਾਲ
ਬਠਿੰਡਾ, 12 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਲਵਾਰਿਸ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਵੱਢਣ ਦਾ ਮਾਮਲਾ ਇੱਕ ਵਾਰ ਫਿਰ ਸੁਰਖ਼ੀਆਂ ਵਿਚ ਹੈ। ਮਾਡਲ ਟਾਊਨ ਫੇਸ-1 ਦੇ ਐਚਆਈਜੀ ਮਕਾਨਾਂ ਨੇੜੇ ਇੱਕ ਲਵਾਰਿਸ ਕੁੱਤੇ ਵਲੋਂ 5-6 ਵਿਅਕਤੀਆਂ ’ਤੇ ਹਮਲਾ ਕਰਨ ਦੀ ਵਾਪਰੀ ਘਟਨਾ ਤੂਲ ਫੜਦੀ ਜਾ ਰਹੀ ਹੈ।
‘ਆਪ’ ਆਗੂ ਨੇ ਕਿਹਾ, ਪ੍ਰਸ਼ਾਸਨ ਲਾਪ੍ਰਵਾਹ, ਜੇ ਕੁੱਤਿਆਂ ਦਾ ਪ੍ਰਬੰਧ ਨਾ ਹੋਇਆ ਤਾਂ ਨਿਗਮ ਦੀ ਸਰਕਾਰ ਕੋਲ ਕਰਾਂਗੇ ਸ਼ਿਕਾਇਤ- ਕੋਟਫੱਤਾ
13-10-2026