ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਵਾਈਆਂ ਜਾਣ- ਦੀਵਾਨ ਸਿੰਘ ਡਿੱਖ
ਬਾਲਿਆਂਵਾਲੀ, 2 ਅਕਤੂਬਰ (ਕੁਲਦੀਪ ਮਤਵਾਲਾ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਜਾਬ ਵਲੋਂ ਪਿੰਡ ਨੰਦਗੜ੍ਹ ਕੋਟੜਾ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਪਾਰਟੀ ਦੇ ਮੀਤ ਪ੍ਰਧਾਨ ਦੀਵਾਨ ਸਿੰਘ ਡਿੱਖ ਨੇ ਕੀਤੀ।
ਨੰਦਗੜ੍ਹ ਕੋਟੜਾ ਵਿਚ ਪਿੰਡ ਕਮੇਟੀ ਦੀ ਚੋਣ ਕਰਨ ਸਮੇਂ ਦੀਵਾਨ ਸਿੰਘ ਡਿੱਖ। ਤਸਵੀਰ: ਕੁਲਦੀਪ ਮਤਵਾਲਾ
03-10-2026