ਸ੍ਰੀ ਬਾਲਾ ਜੀ ਧਾਮ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ 4 ਨੂੰ
ਬਰਨਾਲਾ, 31 ਅਗਸਤ (ਨਰਿੰਦਰ ਅਰੋੜਾ)-ਸਥਾਨਕ ਸ੍ਰੀ ਬਾਲਾ ਜੀ ਧਾਮ ਰਾਮ ਬਾਗ਼ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਮਿਤੀ 4 ਸਤੰਬਰ ਨੂੰ ਕਰਵਾਇਆ ਜਾਵੇਗਾ। ਜਿਸ ਵਿਚ ਗੁਣਗਾਨ ਸ਼ਹਿਰ ਦੇ ਮਸ਼ਹੂਰ ਕਲਾਕਾਰ ਪੰਡਿਤ ਅਮਨ ਸ਼ਰਮਾ ਜਲੇਬੀ ਬਾਬਾ ਵਲੋਂ ਕੀਤਾ ਜਾਵੇਗਾ।
ਅਮਨ ਸ਼ਰਮਾ ਜਲੇਬੀ ਬਾਬਾ
01-09-2026