26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਮੰਦਰ ਸ੍ਰੀ ਬੀਬੜੀਆਂ ਮਾਈਆਂ ’ਤੇ ਮੇਲਾ ਭਰਿਆ

ਸ਼ਹਿਣਾ, 25 ਅਕਤੂਬਰ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਐਤਵਾਰ ਨੂੰ ਮੰਦਰ ਸ੍ਰੀ ਬੀਬੀਆਂ ਮਾਈਆਂ ’ਤੇ ਮੇਲਾ ਭਰਿਆ। ਜਿਸ ਵਿਚ ਬਹੁ ਗਿਣਤੀ ਸੰਗਤਾਂ ਨੇ ਮੱਥਾ ਟੇਕਿਆ ਅਤੇ ਮਿੱਟੀ ਕੱਢੀ।

ਅਜੀਤ ਡੈਸਕ 26-10-2026
ਸ਼ਹਿਣਾ, 25 ਅਕਤੂਬਰ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਐਤਵਾਰ ਨੂੰ ਮੰਦਰ ਸ੍ਰੀ ਬੀਬੀਆਂ ਮਾਈਆਂ ’ਤੇ ਮੇਲਾ ਭਰਿਆ। ਜਿਸ ਵਿਚ ਬਹੁ ਗਿਣਤੀ ਸੰਗਤਾਂ ਨੇ ਮੱਥਾ ਟੇਕਿਆ ਅਤੇ ਮਿੱਟੀ ਕੱਢੀ। ਇਸ ਸਮੇਂ ਪ੍ਰਧਾਨ ਅਮਰੀਕ ਸਿੰਘ ਬੀਕਾ, ਹਰਮੇਲ ਸਿੰਘ ਟੱਲੇਵਾਲੀਆ, ਕੁਲਦੀਪ ਸਿੰਘ ਪਟਵਾਰੀ, ਅਮਨਦੀਪ ਸਿੰਘ ਜੱਸਲ, ਮਲਕੀਤ ਸਿੰਘ ਜਟਾਣਾ, ਗੁਰਵਿੰਦਰ ਸਿੰਘ ਨਾਮਧਾਰੀ, ਫਰਿਆਦਪ੍ਰੀਤ ਸਿੰਘ, ਨਿਰਮਲ ਸਿੰਘ, ਰਜਿੰਦਰ ਸਿੰਘ ਭੋਲਾ, ਅਜੈਬ ਸਿੰਘ ਪਟਵਾਰੀ, ਕਾਲਾ ਸਿੰਘ ਆਦੀ ਨੇ ਦੱਸਿਆ ਕਿ ਇਸ ਮੇਲੇ ’ਤੇ ਵੀ ਕਮੇਟੀ ਵਲੋਂ ਲਾਈਟਾਂ ਅਤੇ ਛਾਂ ਦੇ ਪ੍ਰਬੰਧ ਦੇ ਨਾਲ-ਨਾਲ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਪਿਛਲੀ ਖ਼ਬਰ ਪੁਲਿਸ ਨੇ 6 ਚਿੱਟਾ ਪੀਣ ਵਾਲੇ ਅਤੇ 2 ਜਣਿਆਂ ਤੋਂ 8 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਮਾਜ ਸੇਵੀ ਧਾਲੀਵਾਲ ਨਾਲ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।