28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਵਿਟਜ਼ਰਲੈਂਡ ਤੋਂ ਘੁੰਮਣ ਆਏ ਜੋੜੇ ਦੀ ਕੈਂਪਰ ਵੈਨ ਚੋਰੀ

ਵੈਨਕੂਵਰ, 27 ਅਗਸਤ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸੈਲਾਨੀ ਸ਼ਹਿਰ ਸਕੁਆਮਿਸ਼ ’ਚ ਸਵਿਟਜ਼ਰਲੈਂਡ ਤੋਂ ਆਏ ਇਕ ਸੈਲਾਨੀ ਜੋੜੇ ਨੂੰ ਉਸ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਕਰਿਆਨਾ ਖਰੀਦਣ ਲਈ ਵਾਲਮਾਰਟ ਅੰਦਰ ਗਏ ਅਤੇ ਇਸ ਦੌਰਾਨ ਪਾਰਕਿੰਗ ਵਿੱਚ ਖੜ੍ਹੀ ਉਨ੍ਹਾਂ ਦੀ ਕੈਂਪਰ ਵੈਨ ਅਗਿਆਤ ਵਿਅਕਤੀਆਂ ਵੱਲੋਂ ਚੋਰੀ ਕਰ ਲਈ ਗਈ। ਪ੍ਰਾਪਤ ਵੇਰਵਿਆ ਮੁਤਾਬਕ ਸਵਿਸ ਜੋੜਾ ਆਪਣੀ ਕੈਂਪਰ ਵੈਨ ਵਾਲਮਾਰਟ ਦੀ ਪਾਰਕਿੰਗ ਵਿਚ ਖੜ੍ਹੀ ਕਰਕੇ ਕਰਿਆਨਾ ਲੈਣ ਗਿਆ ਸੀ।

ਅਜੀਤ ਡੈਸਕ 28-08-2026
ਵੈਨਕੂਵਰ, 27 ਅਗਸਤ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸੈਲਾਨੀ ਸ਼ਹਿਰ ਸਕੁਆਮਿਸ਼ ’ਚ ਸਵਿਟਜ਼ਰਲੈਂਡ ਤੋਂ ਆਏ ਇਕ ਸੈਲਾਨੀ ਜੋੜੇ ਨੂੰ ਉਸ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਕਰਿਆਨਾ ਖਰੀਦਣ ਲਈ ਵਾਲਮਾਰਟ ਅੰਦਰ ਗਏ ਅਤੇ ਇਸ ਦੌਰਾਨ ਪਾਰਕਿੰਗ ਵਿੱਚ ਖੜ੍ਹੀ ਉਨ੍ਹਾਂ ਦੀ ਕੈਂਪਰ ਵੈਨ ਅਗਿਆਤ ਵਿਅਕਤੀਆਂ ਵੱਲੋਂ ਚੋਰੀ ਕਰ ਲਈ ਗਈ। ਪ੍ਰਾਪਤ ਵੇਰਵਿਆ ਮੁਤਾਬਕ ਸਵਿਸ ਜੋੜਾ ਆਪਣੀ ਕੈਂਪਰ ਵੈਨ ਵਾਲਮਾਰਟ ਦੀ ਪਾਰਕਿੰਗ ਵਿਚ ਖੜ੍ਹੀ ਕਰਕੇ ਕਰਿਆਨਾ ਲੈਣ ਗਿਆ ਸੀ। ਜਦੋਂ ਉਹ ਖਰੀਦਦਾਰੀ ਕਰਕੇ ਵਾਪਸ ਆਏ ਤਾਂ ਉਨ੍ਹਾਂ ਦੀ ਵੈਨ ਉੱਥੇ ਨਹੀਂ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਸਮਝ ਆਈ ਕਿ ਵੈਨ ਚੋਰੀ ਹੋ ਚੁੱਕੀ ਹੈ ਸਵਿਸ ਸੈਲਾਨੀਆਂ ਨੇ ਇਸ ਘਟਨਾ ’ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆਂ ਇਸ ਨੂੰ ਬੇਹੱਦ ਮਾੜਾ ਕਰਾਰ ਦਿੱਤਾ।
ਪਿਛਲੀ ਖ਼ਬਰ ਗੁਰਦੀਪ ਸਿੰਘ ਲਈ ਇਨਸਾਫ਼ ਦੀ ਮੰਗ, ਨਿਊਯਾਰਕ ਦੇ ਵੱਖ-ਵੱਖ ਭਾਈਚਾਰੇ ਇਕਜੁੱਟ ਅਗਲੀ ਖ਼ਬਰ ਸਰੀ ’ਚ 29 ਅਗਸਤ ਤੋਂ ਕਰਵਾਇਆ ਜਾਵੇਗਾ ਸੇਬਾਂ ਦਾ ਮੇਲਾ ਸ਼ਹਿਰੀ ਕਿਸਾਨ ਮੰਡੀ ਸਮੇਤ ਕਈ ਸਰਗਰਮੀਆਂ ਬਣਨਗੀਆਂ ਲੋਕਾਂ ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।