ਸੰਤ ਰਾਜਿੰਦਰ ਸਿੰਘ ਦੁਨੀਆ ਵਿਚ ਅਧਿਆਤਮਿਕ ਗਿਆਨ ਫੈਲਾ ਰਹੇ ਹਨ - ਰੇਖਾ ਗੁਪਤਾ
ਨਵੀਂ ਦਿੱਲੀ, 23 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸੰਤ ਰਾਜਿੰਦਰ ਸਿੰਘ ਇਕ ਸਿੱਖਿਅਤ ਸੰਤ ਹਨ ਜੋ ਕਿ ਮਾਨਵਤਾ ਲਈ ਸਾਕਾਰਾਤਮਿਕ ਬਦਲਾਓ ਲਿਆ ਰਹੇ ਹਨ ਅਤੇ ਨਾਲ ਹੀ ਪੂਰੀ ਦੁਨੀਆ ਵਿਚ ਅਧਿਆਤਮਿਕ ਗਿਆਨ ਫੈਲਾ ਰਹੇ ਹਨ ਤੇ ਇਨਸਾਨੀਅਤ ਏਕਤਾ ਲਈ ਲਗਾਤਾਰ ਕੰਮ ਕਰ ਰਹੇ ਹਨ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸੰਤ ਜੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਨਾਲ ਹਾਜ਼ਰ ਸੰਗਤ।
24-09-2026