13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸ੍ਰੀ ਰਾਮ ਉਤਸਵ ਕਮੇਟੀ ਨੇ ਝੰਡੇ ਦੀ ਰਸਮ ਅਦਾ ਕੀਤੀ

ਜਲੰਧਰ, 12 ਅਕਤੂਬਰ (ਸ਼ਿਵ)-ਸ੍ਰੀ ਰਾਮ ਉਤਸਵ ਕਮੇਟੀ ਜਲੰਧਰ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੁਸਹਿਰਾ ਉਤਸਵ ਮਨਾਇਆ ਜਾਵੇਗਾ। ਅੱਜ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ।

ਅਜੀਤ ਡੈਸਕ 13-10-2026
ਜਲੰਧਰ, 12 ਅਕਤੂਬਰ (ਸ਼ਿਵ)-ਸ੍ਰੀ ਰਾਮ ਉਤਸਵ ਕਮੇਟੀ ਜਲੰਧਰ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੁਸਹਿਰਾ ਉਤਸਵ ਮਨਾਇਆ ਜਾਵੇਗਾ। ਅੱਜ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ । ਇਹ ਦੁਸਹਿਰਾ ਉਤਸਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਜਲੰਧਰ ਦੀ ਗਰਾਊਂਡ ਵਿਚ ਮਨਾਇਆ ਜਾਵੇਗਾ । ਇਸ ਪ੍ਰੋਗਰਾਮ ਵਿਚ ਸ੍ਰੀ ਰਾਮ ਜੀ ਅਤੇ ਸ੍ਰੀ ਹਨੂੰਮਾਨ ਜੀ ਦੇ ਸਵਰੂਪ ਦੇਖਣ ਯੋਗ ਹੋਣਗੇ । ਬੈਂਡ, ਬਾਜਿਆ ਅਤੇ ਹਾਥੀ, ਘੋੜਿਆ ਦੇ ਨਾਲ ਸ਼ੋਭਾ ਯਾਤਰਾ ਕਢੀ ਜਾਵੇਗੀ। ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਦੇਖਣ ਯੋਗ ਹੋਣਗੇ । ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਯੋਗ ਹੋਵੇਗਾ । ਇਸ ਮੌਕੇ ਤੇ ਰਾਜੇਸ਼ ਵਿਜ , ਰਾਜਿੰਦਰ ਬੇਰੀ , ਰਾਕੇਸ਼ ਅਰੋੜਾ , ਜਸਵਿੰਦਰ ਸਿੰਘ ਪੱਲੀ , ਪੋਂਟੀ ਰਾਜਪਾਲ , ਮਨੀਸ਼ ਗੁਪਤਾ ਮਨੂ , ਰੋਹਿਤ ਤਲਵਾਰ , ਬ੍ਰਿਜ ਪ੍ਰਭਾਕਰ ,ਸ਼ੈਲੀ ਖੁੱਲਰ , ਪਵਨ ਕੁਮਾਰ , ਨਵੀਨ ਖੰਨਾ , ਰਾਹੁਲ ਧੀਰ , ਆਸ਼ੂ ਧੀਰ , ਸੰਦੀਪ ਮਾਗੋ , ਦਮਿੰਦਰ , ਰਾਜ ਕੁਮਾਰ ਸ਼ਰਮਾ , ਰਵਿੰਦਰ ਸਿੰਘ ਰਵੀ , ਦੀਪਕ ਸਪਰਾ , ਜਤਿੰਦਰ ਭਾਟੀਆ , ਕਰਨ ਕੌਸ਼ਲ , ਪੁਨੀਤ ਬਾਲਾ , ਸੰਜੀਵ ਮਿੱਡਾ , ਵੱਸੂ ਮਿੱਡਾ ਮੌਜੂਦ ਸਨ।
ਪਿਛਲੀ ਖ਼ਬਰ ਏਕਲਵਯ ਸਕੂਲ ਨੇ ਸ਼ਾਨਦਾਰ ਡਾਂਡੀਆ ਨਾਈਟਸ ਨਾਲ ਨਵਰਾਤਰੀ ਦਾ ਜਸ਼ਨ ਮਨਾਇਆ ਅਗਲੀ ਖ਼ਬਰ ‘ਇੰਡੀਆ’ ਗੱਠਜੋੜ ਦੇ ਆਗੂਆਂ ਵਲੋਂ ਸੁਪਰੀਮ ਕੋਰਟ ਤੱਕ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।