29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਗ਼ਜ਼ਲ ਉਸ ਨੇ ਛੇੜੀ

ਗ਼ਜ਼ਲ ਉਸ ਨੇ ਛੇੜੀ

ਅਜੀਤ ਡੈਸਕ 29-11-2026

 ਗੁਰਦਿਆਲ ਰੌਸ਼ਨ •

ਜਗੀਰ ਸੱਧਰ ਦਰਵੇਸ਼ ਗ਼ਜ਼ਲਕਾਰ ਹੈ ਜੋ ਹਮੇਸ਼ਾ ਤੰਗ ਵਿਹੜਿਆਂ ਦੀ ਪ੍ਰਕਿਰਮਾ ਕਰਦਾ ਹੋਇਆ ਉਨ੍ਹਾਂ ਦੀ ਜ਼ੁਬਾਨ ਬਣਦਾ ਹੈ | ਸੱਧਰ ਦੀ ਜ਼ਿੰਦਗੀ ਦਾ ਬਹੁਤਾ ਹਿੱਸਾ ਦੁਸ਼ਵਾਰੀਆਂ 'ਚੋਂ ਗੁਜ਼ਰਿਆ ਹੈ, ਇਸੇ ਲਈ ਉਸ ਦੀਆਂ ਗ਼ਜ਼ਲਾਂ ਵਿਚ ਸਮਾਨਤਾ, ਸੰਘਰਸ਼ ਤੇ ਜਾਗਦੇ ਰਹਿਣ ਲਈ ਸੁਨੇਹਾ ਹੁੰਦਾ ਹੈ | ਜਗੀਰ ਸੱਧਰ ਨੇ ਜੀਵਨ ਭਰ ਨਿੱਠ ਕੇ ਲਿਖਿਆ ਹੈ ਤੇ ਹੁਣ ਤੱਕ ਦਰਜਨ ਭਰ ਕਿਤਾਬਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ 'ਚੋਂ ਅੱਠ ਛਪ ਚੁੱਕੀਆਂ ਹਨ | ਉਸ ਨੇ ਭਾਵੇਂ ਕਹਾਣੀਆਂ ਤੇ ਕਵਿਤਾਵਾਂ ਵੀ ਲਿਖੀਆਂ ਹਨ ਪਰ ਗ਼ਜ਼ਲ ਉਸ ਦੀ ਪਸੰਦੀਦਾ ਵਿਧਾ ਹੈ | ਉਮਰ ਦੇ ਅੱਸੀਵੇਂ ਦਹਾਕੇ ਦੇ ਕਰੀਬ ਪਹੁੰਚਿਆ ਸੱਧਰ ਅਜਕਲ੍ਹ ਸਰੀਰਕ ਤੌਰ 'ਤੇ ਭਾਵੇਂ ਕਮਜ਼ੋਰ ਹੈ ਪਰ ਉਸ ਦੀ ਕਲਮ ਵਿਚ ਓਨੀ ਹੀ ਸ਼ਿੱਦਤ ਤੇ ਬੇਬਾਕੀ ਹੈ | ਫ਼ਰੀਦਕੋਟ ਵਿਖੇ ਰਹਿ ਰਹੇ ਇਸ ਗ਼ਜ਼ਲਕਾਰ ਨੂੰ  ਕਈ ਮਾਣ-ਸਨਮਾਨ ਵੀ ਮਿਲੇ ਹਨ | ਜ਼ਖ਼ਮਾਂ ਨੂੰ  ਫੁੱਲਾਂ ਵਾਂਗ ਮਹਿਸੂਸ ਕਰਨ ਵਾਲੇ ਸੱਧਰ ਦੀਆਂ ਦੋ ਗ਼ਜ਼ਲਾਂ ਪੇਸ਼ ਹਨ-

-ਮੋਬਾਈਲ : 99884-44002

ਪਿਛਲੀ ਖ਼ਬਰ ਮਾਂਗੇਆਣਾ ਜਲ ਵਿਵਾਦ: ਪਿੰਡ ਵਾਸੀਆਂ ਤੇ ਜਨ ਸਿਹਤ ਵਿਭਾਗ ਵਿਚਾਲੇ ਛਿੜੀ ‘ਵੀਡੀਓ ਜੰਗ’ ਅਗਲੀ ਖ਼ਬਰ ਦੁਆਰਕਾ ਜ਼ਿਲ੍ਹੇ ਦੀ ਪੁਲਿਸ ਨੇ ਯੂਨੀਵਰਸਿਟੀ ਵਿਖੇ ਕੀਤਾ ਜਾਗਰੂਕਤਾ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।