04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਲਾਵਾਰਸ ਕੁੱਤੇ ਨੇ ਹਮਲਾ ਕਰਕੇ 4 ਵਿਅਕਤੀਆਂ ਨੂੰ ਕੀਤਾ ਜ਼ਖ਼ਮੀ

ਕਪੂਰਥਲਾ, 3 ਸਤੰਬਰ (ਅਮਨਜੋਤ ਸਿੰਘ ਵਾਲੀਆ)-ਥਾਣਾ ਸਿਟੀ ਦੇ ਬਾਹਰ ਇਕ ਲਾਵਾਰਸ ਕੁੱਤੇ ਨੇ ਚਾਰ ਵਿਅਕਤੀਆਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾ. ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਜੈਰਾਮ ਪੁੱਤਰ ਰਾਮ ਸੀਤਾ ਵਾਸੀ ਮੁਹੱਲਾ ਸੰਤਪੁਰਾ, ਜਸ਼ਨ ਪੁੱਤਰ ਸ਼ੰਕਰ ਵਾਸੀ ਅਸ਼ੋਕ ਵਿਹਾਰ, ਨਵਦੀਪ ਪੁੱਤਰ ਜਸਵਿੰਦਰ ਵਾਸੀ ਅਸ਼ੋਕ ਵਿਹਾਰ, ਵਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੁਹੱਲਾ ਖ਼ਜ਼ਾਨਚੀਆਂ, ਜਿਨ੍ਹਾਂ ਨੂੰ ਥਾਣਾ ਸਿਟੀ ਦੇ ਮੂਹਰੇ ਇਕ ਲਾਵਾਰਸ ਕੁੱਤੇ ਨੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਦਾ ਸਿਵਲ ਹਸਪਤਾਲ ਕਪੂਰਥਲਾ ਵਿਖੇ ਕੁੱਤੇ ਕੱਟਣ ਦੇ ਟੀਕੇ ਲਗਾ ਕੇ ਇਲਾਜ ਕੀਤਾ ਜਾ ਰਿਹਾ ਹੈ | ਇਸ ਮੌਕੇ ਪੀੜਤਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਲਾਵਾਰਸ ਕੁੱਤਿਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਹੋਰ ਕਿਸੇ ਦਾ ਨੁਕਸਾਨ ਨਾ ਹੋ ਸਕੇ |

ਅਜੀਤ ਡੈਸਕ 04-09-2026

ਪਿਛਲੀ ਖ਼ਬਰ ਸੈਫਰਨ ਪਬਲਿਕ ਸਕੂਲ ਦੇ ਅਪਰਾਜਿਤਾ ਮਾਈਕਲ ਕਾਰਜਕਾਰੀ ਪਿ੍ੰਸੀਪਲ ਨਿਯੁਕਤ ਅਗਲੀ ਖ਼ਬਰ ਲਿਟਲ ਏਂਜਲਸ ਕੋ-ਐੱਡ ਸਕੂਲ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।