02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-02-2020

ਬਲਾਚੌਰ ਵਿਚ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਨੇ ਦਿੱਲੀ ਜਿੱਤ ਦਾ ਮਨਾਇਆ ਜਸ਼ਨ

ਅਜੀਤ ਡੈਸਕ 11-02-2020

 ਬਲਾਚੌਰ, 11 ਫਰਵਰੀ (ਦੀਦਾਰ ਸਿੰਘ ਬਲਾਚੌਰੀਆ) - ਨਵੀਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਆ ਰਹੇ ਨਤੀਜਿਆਂ ਵਿੱਚ ਇਸ ਵਾਰ ਵੀ ਆਮ ਆਦਮੀ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਗੋਬਾਗ ਹੋਏ ਆਗੂਆਂ ਅਤੇ ਵਲੰਟੀਅਰਾਂ ਨੇ ਜਿਲ੍ਹਾ ਪ੍ਰਧਾਨ ਚੌਧਰੀ ਸ਼ਿਵਕਰਨ ਚੇਚੀ ਅਤੇ ਆਈ ਟੀ ਵਿੰਗ ਦੇ ਸੂਬਾ ਆਗੂ ਚੰਦਰ ਮੋਹਣ ਜੇਡੀ ਅਗਵਾਈ ਹੇਠ ਢੋਲ ਧਮਾਕਿਆਂ ਨਾਲ ਖੁਸ਼ੀ ਦਾ ਇਜਹਾਰ ਕਰਦਿਆਂ ਮੁੱਖ ਚੌਕ ਵਿਖੇ ਲੱਡੂ ਵੰਡੇ।

ਪਿਛਲੀ ਖ਼ਬਰ ਸੰਦੌੜ ਵਿਖੇ ਆਪ ਆਗੂਆਂ ਨੇ ਜਿੱਤ ਦੇ ਖ਼ੁਸ਼ੀ ਵਿਚ ਲੱਡੂ ਵੰਡੇ ਅਗਲੀ ਖ਼ਬਰ ਦਿੱਲੀ ਵਿਧਾਨ ਸਭਾ ਚੋਣ ਨਤੀਜੇ : ਪਟਪੜਗੰਜ ਤੋਂ ਮਨੀਸ਼ ਸਿਸੋਦੀਆ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।