02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-02-2021

ਫ਼ਿਰੋਜ਼ਪੁਰ

ਅਜੀਤ ਡੈਸਕ 17-02-2021

ਸਥਾਨਕ ਚੋਣਾਂ ਦੇ ਨਤੀਜੇ : ਫ਼ਿਰੋਜ਼ਪੁਰ

17 ਫ਼ਰਵਰੀ 2021 ਸਮਾਂ : 1:53

ਵਾਰਡ ਨੰਬਰ  

ਜਿੱਤੇ

  ਹਾਰੇ  

ਨਤੀਜਾ

ਸ਼ਹਿਰ ਦੇ 33 ਵਾਰਡਾਂ 'ਚੋਂ ਸਿਰਫ਼ 12 ਵਾਰਡਾਂ 'ਤੇ ਚੋਣ ਲੜ ਰਹੇ ਭਾਜਪਾ ਉਮੀਦਵਾਰਾਂ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ

 

 

     

 ਦੱਸਣਾ ਬਣਦਾ ਹੈ ਕਿ ਸ਼ਹਿਰ ਅੰਦਰ ਭਾਜਪਾ ਉਮੀਦਵਾਰਾਂ ਦਾ ਕਿਸਾਨਾਂ ਵਲੋਂ ਨਾਂ ਮਾਤਰ ਵਿਰੋਧ ਹੋਣ ਦੇ ਬਾਵਜੂਦ ਸਾਰੇ ਉਮੀਦਵਾਰਾਂ ਦਾ ਹਾਰਨਾ ਭਾਜਪਾ ਲੀਡਰਸ਼ਿਪ 'ਤੇ ਸਵਾਲ ਖੜ੍ਹੇ ਕਰਦਾ ਹੈ।

             
   

 

     

 

             
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬਰਗੇ ਕੇ ਪਿਪਲ ਵਲੋਂ ਨਗਰ ਕੌਂਸਲ ਫ਼ਿਰੋਜ਼ਪੁਰ ਚੋਣਾਂ 'ਚ ਖੜ੍ਹੇ 12 ਉਮੀਦਵਾਰਾਂ ਦੀ ਭਾਰੀ ਜਿੱਤ ਦੇ ਦਾਅਵਿਆਂ ਦੀ ਚੋਣ ਨਤੀਜਿਆਂ ਨੇ ਹਵਾ ਕੱਢ ਦਿੱਤੀ ਹੈ।
 

 

ਪਿਛਲੀ ਖ਼ਬਰ ਅਹਿਮਦਗੜ ਅਗਲੀ ਖ਼ਬਰ ਨਗਰ ਪੰਚਾਇਤ ਅਮਰਗੜ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।