07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਰਣਜੀਤ ਸਾਗਰ ਡੈਮ ਦੇ 4 ਫਲੱਡ ਗੇਟ ਕੀਤੇ ਬੰਦ

ਅਜੀਤ ਡੈਸਕ 01-09-2025
ਸ਼ਾਹਪੁਰ ਕੰਢੀ, 31 ਅਗਸਤ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੇ 4 ਫਲੱਡ ਗੇਟ ਬੰਦ ਕਰ ਦਿੱਤੇ ਗਏ ਹਨ ਤੇ ਕੇਵਲ 3 ਗੇਟ ਹੀ ਇਕ ਮੀਟਰ ਤੱਕ ਖੋਲ੍ਹੇ ਗਏ ਹਨ | ਇਸ ਸਮੇਂ ਝੀਲ ਦਾ ਪੱਧਰ 524.98 ਮੀਟਰ ਤੱਕ ਪਹੁੰਚ ਗਿਆ ਹੈ, ਜੋੋ ਕਿ ਖਤਰੇ ਦੇ ਨਿਸ਼ਾਨ ਤੋਂ ਲਗਪਗ 3 ਮੀਟਰ ਘੱਟ ਹੈ | ਚੰਮੇਰਾ ਡੈਮ ਤੋਂ 48419 ਕਿਊਸਿਕ ਪਾਣੀ ਆ ਰਿਹਾ ਹੈ |

ਪਿਛਲੀ ਖ਼ਬਰ ਭਾਖੜਾ ਡੈਮ ਦੇ ਫਲੱਡ ਗੇਟ 13ਵੇਂ ਦਿਨ ਵੀ ਖੁੱੁਲ੍ਹੇ ਰਹੇ ਅਗਲੀ ਖ਼ਬਰ ਗਰੁੱਪ ਕੇਂਦਰ ਜਲੰਧਰ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।