16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭਾਰਤ ਅਮਰੀਕਾ ਨਾਲ ਦੁਵੱਲੇ ਵਪਾਰ ਸਮਝÏਤੇ 'ਤੇ ਕਰ ਰਿਹੈ ਗੱਲਬਾਤ-ਪਿਊਸ਼ ਗੋਇਲ

ਅਜੀਤ ਡੈਸਕ 03-09-2025
ਨਵੀਂ ਦਿੱਲੀ, 2 ਸਤੰਬਰ (ਪੀ.ਟੀ.ਆਈ.)-ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਮਰੀਕਾ ਨਾਲ ਦੁਵੱਲੇ ਵਪਾਰ ਸਮਝÏਤੇ (ਬੀ.ਟੀ.ਏ.) 'ਤੇ ਗੱਲਬਾਤ ਕਰ ਰਿਹਾ ਹੈ¢ ਉਨ੍ਹਾਂ ਨੇ ਇੱਥੇ ਇੱਕ ਇੰਡਸਟਰੀ ਚੈਂਬਰ ਸਮਾਗਮ ਵਿੱਚ ਕਿਹਾ ਕਿ ਅਸੀਂ ਅਮਰੀਕਾ ਨਾਲ ਬੀ.ਟੀ.ਏ. ਲਈ ਗੱਲਬਾਤ ਕਰ ਰਹੇ ਹਾਂ | ਭਾਰਤ ਅਤੇ ਅਮਰੀਕਾ ਮਾਰਚ ਤੋਂ ਇਸ ਸਮਝÏਤੇ 'ਤੇ ਗੱਲਬਾਤ ਕਰ ਰਹੇ ਹਨ ਅਤੇ ਹੁਣ ਤੱਕ ਗੱਲਬਾਤ ਦੇ ਪੰਜ ਦÏਰ ਪੂਰੇ ਹੋ ਚੁੱਕੇ ਹਨ¢ 27 ਅਗਸਤ ਤੋਂ 50 ਪ੍ਰਤੀਸ਼ਤ ਡਿਊਟੀ ਲਗਾਏ ਜਾਣ ਤੋਂ ਬਾਅਦ, ਅਮਰੀਕੀ ਟੀਮ ਨੇ ਅਗਲੇ ਦÏਰ ਦੀ ਗੱਲਬਾਤ ਲਈ ਭਾਰਤ ਦਾ ਆਪਣਾ ਦÏਰਾ ਮੁਲਤਵੀ ਕਰ ਦਿੱਤਾ ਹੈ, ਜੋ ਕਿ 25 ਅਗਸਤ ਤੋਂ ਸ਼ੁਰੂ ਹੋਣ ਵਾਲਾ ਸੀ¢ਛੇਵੇਂ ਦÏਰ ਦੀ ਗੱਲਬਾਤ ਲਈ ਅਜੇ ਕੋਈ ਨਵੀਂ ਤਰੀਕ ਤੈਅ ਨਹੀਂ ਕੀਤੀ ਗਈ ਹੈ |

ਪਿਛਲੀ ਖ਼ਬਰ ਮਿੱਤਲ ਯੂ.ਏ.ਈ. 'ਚ ਭਾਰਤ ਦੇ ਰਾਜਦੂਤ ਨਿਯੁਕਤ ਅਗਲੀ ਖ਼ਬਰ ਹਾਈ ਕੋਰਟ ਵਲੋਂ ਹੜ੍ਹ ਰਾਹਤ ਬਾਰੇ ਦਾਇਰ ਪਟੀਸ਼ਨ 'ਤੇ ਫਿਲਹਾਲ ਹੁਕਮ ਦੇਣ ਤੋਂ ਇਨਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।