22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

1966 'ਚ ਮਿਲਿਆ 'ਹੀ ਮੈਨ' ਉਪਨਾਮ

ਅਜੀਤ ਡੈਸਕ 25-11-2025
ਬਾਲੀਵੁੱਡ ਦੇ ਇਕ ਤਜਰਬੇਕਾਰ ਅਦਾਕਾਰ ਧਰਮਿੰਦਰ ਆਪਣੀ ਮÏਤ ਤੱਕ ਕੰਮ ਕਰਦੇ ਰਹੇ | 65 ਸਾਲ ਫਿਲਮ ਇੰਡਸਟਰੀ 'ਚ ਕੰਮ ਕਰਨ ਬਾਅਦ ਉਨ੍ਹਾਂ ਨੂੰ 1966 'ਚ 'ਹੀ-ਮੈਨ' ਉਪਨਾਮ ਦਿੱਤਾ ਗਿਆ | ਧਰਮਿੰਦਰ ਨੇ 'ਹੀ-ਮੈਨ' ਉਪਨਾਮ ਕਿਵੇਂ ਪ੍ਰਾਪਤ ਕੀਤਾ, ਇਸ ਦੀ ਕਹਾਣੀ ਕਾਫ਼ੀ ਦਿਲਚਸਪ ਹੈ | ਫ਼ਿਲਮ 'ਪੱਥਰ ਅÏਰ ਫੂਲ' ਦੀ ਸ਼ੂਟਿੰਗ ਦÏਰਾਨ, ਉਨ੍ਹਾਂ ਨੂੰ ਇਕ ਦਿ੍ਸ਼ ਫਿਲਮਾਉਣ ਲਈ ਆਪਣੀ ਕਮੀਜ਼ ਉਤਾਰਨ ਲਈ ਮਜਬੂਰ ਕੀਤਾ ਗਿਆ ਸੀ | ਧਰਮਿੰਦਰ ਦੀ ਇਹ ਕਮੀਜ਼ ਰਹਿਤ ਫੋਟੋ ਦੇਸ਼ ਅਤੇ ਦੁਨੀਆ ਭਰ ਦੇ ਅਖ਼ਬਾਰਾਂ ਅਤੇ ਰਸਾਲਿਆਂ 'ਚ ਵਿਆਪਕ ਤÏਰ 'ਤੇ ਮਸ਼ਹੂਰ ਹੋ ਗਈ | ਇਸ ਇਕੱਲੀ ਫੋਟੋ ਨੇ ਉਨ੍ਹਾਂ ਨੂੰ ਨਾ ਸਿਰਫ਼ ਭਾਰਤ 'ਚ ਸਗੋਂ ਵਿਦੇਸ਼ਾਂ 'ਚ ਵੀ ਪਛਾਣ ਦਿਵਾਈ | ਉਦੋਂ ਉਨ੍ਹਾਂ ਨੂੰ 'ਹੀ-ਮੈਨ' ਉਪਨਾਮ ਦਿੱਤਾ ਗਿਆ |

ਪਿਛਲੀ ਖ਼ਬਰ 2024 'ਚ ਫਿਰ ਬਦਲਿਆ ਆਨ ਸਕਰੀਨ ਨਾਂਅ ਅਗਲੀ ਖ਼ਬਰ ਕੇਜਰੀਵਾਲ, ਸਿਸੋਦੀਆ ਤੇ ਸਤਿੰਦਰ ਸਰਤਾਜ ਪਹੁੰਚੇ ਇਜਲਾਸ ਦੀ ਕਾਰਵਾਈ ਦੇਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।